-
ਯਸਾਯਾਹ 49:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਤੇਰੇ ਪੁੱਤਰ ਤੇਜ਼ੀ ਨਾਲ ਮੁੜੇ ਆ ਰਹੇ ਹਨ।
ਤੈਨੂੰ ਢਾਹੁਣ ਵਾਲੇ ਤੇ ਬਰਬਾਦ ਕਰਨ ਵਾਲੇ ਤੇਰੇ ਤੋਂ ਦੂਰ ਚਲੇ ਜਾਣਗੇ।
18 ਆਪਣੀਆਂ ਨਜ਼ਰਾਂ ਉਤਾਂਹ ਚੁੱਕ ਤੇ ਆਲੇ-ਦੁਆਲੇ ਦੇਖ।
ਉਹ ਸਾਰੇ ਇਕੱਠੇ ਹੋ ਰਹੇ ਹਨ।+
ਉਹ ਤੇਰੇ ਕੋਲ ਆ ਰਹੇ ਹਨ।
ਯਹੋਵਾਹ ਐਲਾਨ ਕਰਦਾ ਹੈ, “ਮੈਨੂੰ ਆਪਣੀ ਜਾਨ ਦੀ ਸਹੁੰ,
ਤੂੰ ਉਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਾਂਗ ਪਹਿਨੇਂਗੀ
ਅਤੇ ਲਾੜੀ ਵਾਂਗ ਤੂੰ ਉਨ੍ਹਾਂ ਨੂੰ ਆਪਣੇ ʼਤੇ ਬੰਨ੍ਹੇਂਗੀ।
-