-
ਯਸਾਯਾਹ 43:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।+
6 ਮੈਂ ਉੱਤਰ ਨੂੰ ਕਹਾਂਗਾ, ‘ਉਨ੍ਹਾਂ ਨੂੰ ਛੱਡ ਦੇ!’+
ਅਤੇ ਦੱਖਣ ਨੂੰ ਕਹਾਂਗਾ, ‘ਉਨ੍ਹਾਂ ਨੂੰ ਨਾ ਰੋਕ।
ਮੇਰੇ ਪੁੱਤਰਾਂ ਨੂੰ ਦੂਰੋਂ ਲੈ ਆ ਅਤੇ ਮੇਰੀਆਂ ਧੀਆਂ ਨੂੰ ਧਰਤੀ ਦੇ ਕੋਨੇ-ਕੋਨੇ ਤੋਂ,+
-
ਯਸਾਯਾਹ 60:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਆਪਣੀਆਂ ਨਜ਼ਰਾਂ ਚੁੱਕ ਤੇ ਆਪਣੇ ਆਲੇ-ਦੁਆਲੇ ਦੇਖ!
ਉਹ ਸਾਰੇ ਇਕੱਠੇ ਹੋ ਗਏ ਹਨ; ਉਹ ਤੇਰੇ ਕੋਲ ਆ ਰਹੇ ਹਨ।
-
-
-