-
ਯਸਾਯਾਹ 49:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਤੂੰ ਆਪਣੇ ਮਨ ਵਿਚ ਕਹੇਂਗੀ,
‘ਕਿਹਨੇ ਇਨ੍ਹਾਂ ਨੂੰ ਮੇਰੇ ਲਈ ਪੈਦਾ ਕੀਤਾ?
ਕਿਉਂਕਿ ਮੈਂ ਤਾਂ ਬੇਔਲਾਦ ਤੇ ਬਾਂਝ ਹਾਂ,
ਮੈਨੂੰ ਤਾਂ ਕੈਦ ਕਰ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ ਸੀ।
ਕਿਹਨੇ ਇਨ੍ਹਾਂ ਨੂੰ ਪਾਲ਼ਿਆ?+
22 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
“ਦੇਖ! ਮੈਂ ਆਪਣਾ ਹੱਥ ਖੜ੍ਹਾ ਕਰ ਕੇ ਕੌਮਾਂ ਨੂੰ ਇਸ਼ਾਰਾ ਕਰਾਂਗਾ
ਅਤੇ ਦੇਸ਼-ਦੇਸ਼ ਦੇ ਲੋਕਾਂ ਲਈ ਆਪਣਾ ਝੰਡਾ ਖੜ੍ਹਾ ਕਰਾਂਗਾ।+
-