ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 51:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਹੇ ਯਹੋਵਾਹ ਦੀ ਬਾਂਹ,

      ਜਾਗ! ਜਾਗ ਤੇ ਤਾਕਤ ਨੂੰ ਪਹਿਨ ਲੈ!+

      ਉਵੇਂ ਜਾਗ ਜਿਵੇਂ ਤੂੰ ਪੁਰਾਣੇ ਜ਼ਮਾਨੇ ਵਿਚ, ਬੀਤੀਆਂ ਪੀੜ੍ਹੀਆਂ ਵਿਚ ਜਾਗਦੀ ਸੀ।

      ਕੀ ਤੂੰ ਉਹੀ ਨਹੀਂ ਜਿਸ ਨੇ ਰਾਹਾਬ*+ ਨੂੰ ਟੋਟੇ-ਟੋਟੇ ਕਰ ਦਿੱਤਾ ਸੀ,

      ਜਿਸ ਨੇ ਵੱਡੇ ਸਮੁੰਦਰੀ ਜੀਵ ਨੂੰ ਵਿੰਨ੍ਹ ਸੁੱਟਿਆ ਸੀ?+

  • ਯਸਾਯਾਹ 52:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਯਹੋਵਾਹ ਨੇ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਆਪਣੀ ਪਵਿੱਤਰ ਬਾਂਹ ਨੰਗੀ ਕੀਤੀ ਹੈ;+

      ਧਰਤੀ ਦਾ ਕੋਨਾ-ਕੋਨਾ ਸਾਡੇ ਪਰਮੇਸ਼ੁਰ ਦੇ ਮੁਕਤੀ* ਦੇ ਕੰਮਾਂ ਨੂੰ ਦੇਖੇਗਾ।+

  • ਯਸਾਯਾਹ 59:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਸ ਨੇ ਦੇਖਿਆ ਕਿ ਕੋਈ ਆਦਮੀ ਅੱਗੇ ਨਹੀਂ ਆ ਰਿਹਾ ਸੀ

      ਅਤੇ ਉਹ ਹੈਰਾਨ ਸੀ ਕਿ ਕੋਈ ਵੀ ਉਨ੍ਹਾਂ ਦੇ ਪੱਖ ਵਿਚ ਖੜ੍ਹਾ ਨਹੀਂ ਹੋਇਆ,

      ਇਸ ਲਈ ਉਸ ਨੇ ਆਪਣੀ ਬਾਂਹ ਨਾਲ ਮੁਕਤੀ ਦਿਵਾਈ*

      ਅਤੇ ਉਸ ਨੇ ਆਪਣੇ ਧਰਮੀ ਮਿਆਰਾਂ ਦੀ ਖ਼ਾਤਰ ਉਸ ਦਾ ਸਾਥ ਦਿੱਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ