ਕੂਚ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਹੁਣ ਤੂੰ ਦੇਖੀਂ ਮੈਂ ਫ਼ਿਰਊਨ ਦਾ ਕੀ ਹਾਲ ਕਰਦਾਂ।+ ਮੈਂ ਆਪਣੇ ਬਲਵੰਤ ਹੱਥ ਨਾਲ ਉਸ ਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇਗਾ, ਸਗੋਂ ਮੇਰੀ ਤਾਕਤ ਦੇਖ ਕੇ ਉਹ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਮਜਬੂਰ ਹੋ ਜਾਵੇਗਾ।”+ ਕੂਚ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਇਸ ਲਈ ਇਜ਼ਰਾਈਲੀਆਂ ਨੂੰ ਕਹਿ: ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਮਿਸਰੀਆਂ ਦੀ ਗ਼ੁਲਾਮੀ ਅਤੇ ਮਜ਼ਦੂਰੀ ਦੇ ਜੂਲੇ ਹੇਠੋਂ ਕੱਢਾਂਗਾ+ ਅਤੇ ਮੈਂ ਆਪਣੀ ਤਾਕਤਵਰ ਬਾਂਹ* ਨਾਲ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਤੁਹਾਨੂੰ ਬਚਾਵਾਂਗਾ।+ ਕੂਚ 15:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਡਰ ਅਤੇ ਖ਼ੌਫ਼ ਨਾਲ ਘਿਰ ਜਾਣਗੇ।+ ਤੇਰੀ ਤਾਕਤਵਰ ਬਾਂਹ ਕਰਕੇ ਉਹ ਪੱਥਰ ਬਣ ਜਾਣਗੇਜਦ ਤਕ, ਹੇ ਯਹੋਵਾਹ, ਤੇਰੀ ਪਰਜਾ ਲੰਘ ਨਹੀਂ ਜਾਂਦੀ,ਹਾਂ, ਉਹ ਪਰਜਾ ਲੰਘ ਨਹੀਂ ਜਾਂਦੀ+ ਜਿਸ ਨੂੰ ਤੂੰ ਜਨਮ ਦਿੱਤਾ ਹੈ।+
6 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਹੁਣ ਤੂੰ ਦੇਖੀਂ ਮੈਂ ਫ਼ਿਰਊਨ ਦਾ ਕੀ ਹਾਲ ਕਰਦਾਂ।+ ਮੈਂ ਆਪਣੇ ਬਲਵੰਤ ਹੱਥ ਨਾਲ ਉਸ ਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇਗਾ, ਸਗੋਂ ਮੇਰੀ ਤਾਕਤ ਦੇਖ ਕੇ ਉਹ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਮਜਬੂਰ ਹੋ ਜਾਵੇਗਾ।”+
6 “ਇਸ ਲਈ ਇਜ਼ਰਾਈਲੀਆਂ ਨੂੰ ਕਹਿ: ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਮਿਸਰੀਆਂ ਦੀ ਗ਼ੁਲਾਮੀ ਅਤੇ ਮਜ਼ਦੂਰੀ ਦੇ ਜੂਲੇ ਹੇਠੋਂ ਕੱਢਾਂਗਾ+ ਅਤੇ ਮੈਂ ਆਪਣੀ ਤਾਕਤਵਰ ਬਾਂਹ* ਨਾਲ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਤੁਹਾਨੂੰ ਬਚਾਵਾਂਗਾ।+
16 ਉਹ ਡਰ ਅਤੇ ਖ਼ੌਫ਼ ਨਾਲ ਘਿਰ ਜਾਣਗੇ।+ ਤੇਰੀ ਤਾਕਤਵਰ ਬਾਂਹ ਕਰਕੇ ਉਹ ਪੱਥਰ ਬਣ ਜਾਣਗੇਜਦ ਤਕ, ਹੇ ਯਹੋਵਾਹ, ਤੇਰੀ ਪਰਜਾ ਲੰਘ ਨਹੀਂ ਜਾਂਦੀ,ਹਾਂ, ਉਹ ਪਰਜਾ ਲੰਘ ਨਹੀਂ ਜਾਂਦੀ+ ਜਿਸ ਨੂੰ ਤੂੰ ਜਨਮ ਦਿੱਤਾ ਹੈ।+