-
ਜ਼ਬੂਰ 74:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਸੀਓਨ ਪਹਾੜ ਨੂੰ ਯਾਦ ਕਰ ਜਿੱਥੇ ਤੂੰ ਵੱਸਦਾ ਸੀ।+
-
-
ਜ਼ਬੂਰ 80:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਹੇ ਸੈਨਾਵਾਂ ਦੇ ਪਰਮੇਸ਼ੁਰ, ਕਿਰਪਾ ਕਰ ਕੇ ਵਾਪਸ ਆ।
ਸਵਰਗ ਤੋਂ ਹੇਠਾਂ ਦੇਖ!
ਇਸ ਅੰਗੂਰੀ ਵੇਲ ਦੀ ਦੇਖ-ਭਾਲ ਕਰ।+
-