ਯਸਾਯਾਹ 1:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਜਿਨ੍ਹਾਂ ਵੱਡੇ-ਵੱਡੇ ਦਰਖ਼ਤਾਂ ਨੂੰ ਤੁਸੀਂ ਚਾਹੁੰਦੇ ਸੀ, ਉਨ੍ਹਾਂ ਕਰਕੇ ਉਹ ਸ਼ਰਮਿੰਦਾ ਹੋਣਗੇ+ਅਤੇ ਜਿਨ੍ਹਾਂ ਬਾਗ਼ਾਂ* ਨੂੰ ਤੁਸੀਂ ਚੁਣਿਆ, ਉਨ੍ਹਾਂ ਕਰਕੇ ਤੁਸੀਂ ਬੇਇੱਜ਼ਤ ਹੋਵੋਗੇ।+ ਯਸਾਯਾਹ 66:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਜਿਹੜੇ ਬਾਗ਼ਾਂ* ਵਿਚ ਜਾਣ ਲਈ ਆਪਣੇ ਆਪ ਨੂੰ ਪਵਿੱਤਰ ਅਤੇ ਸ਼ੁੱਧ ਕਰਦੇ ਹਨ+ ਅਤੇ ਉਸ ਮਗਰ ਜਾਂਦੇ ਹਨ ਜੋ ਵਿਚਕਾਰ ਹੈ, ਜਿਹੜੇ ਸੂਰ ਦਾ ਮਾਸ ਅਤੇ ਘਿਣਾਉਣੀਆਂ ਚੀਜ਼ਾਂ ਤੇ ਚੂਹੇ ਖਾਂਦੇ ਹਨ,+ ਉਹ ਸਾਰੇ ਇਕੱਠੇ ਨਾਸ਼ ਹੋ ਜਾਣਗੇ,” ਯਹੋਵਾਹ ਐਲਾਨ ਕਰਦਾ ਹੈ।
29 ਜਿਨ੍ਹਾਂ ਵੱਡੇ-ਵੱਡੇ ਦਰਖ਼ਤਾਂ ਨੂੰ ਤੁਸੀਂ ਚਾਹੁੰਦੇ ਸੀ, ਉਨ੍ਹਾਂ ਕਰਕੇ ਉਹ ਸ਼ਰਮਿੰਦਾ ਹੋਣਗੇ+ਅਤੇ ਜਿਨ੍ਹਾਂ ਬਾਗ਼ਾਂ* ਨੂੰ ਤੁਸੀਂ ਚੁਣਿਆ, ਉਨ੍ਹਾਂ ਕਰਕੇ ਤੁਸੀਂ ਬੇਇੱਜ਼ਤ ਹੋਵੋਗੇ।+
17 “ਜਿਹੜੇ ਬਾਗ਼ਾਂ* ਵਿਚ ਜਾਣ ਲਈ ਆਪਣੇ ਆਪ ਨੂੰ ਪਵਿੱਤਰ ਅਤੇ ਸ਼ੁੱਧ ਕਰਦੇ ਹਨ+ ਅਤੇ ਉਸ ਮਗਰ ਜਾਂਦੇ ਹਨ ਜੋ ਵਿਚਕਾਰ ਹੈ, ਜਿਹੜੇ ਸੂਰ ਦਾ ਮਾਸ ਅਤੇ ਘਿਣਾਉਣੀਆਂ ਚੀਜ਼ਾਂ ਤੇ ਚੂਹੇ ਖਾਂਦੇ ਹਨ,+ ਉਹ ਸਾਰੇ ਇਕੱਠੇ ਨਾਸ਼ ਹੋ ਜਾਣਗੇ,” ਯਹੋਵਾਹ ਐਲਾਨ ਕਰਦਾ ਹੈ।