ਯਸਾਯਾਹ 65:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਲੋਕ ਲਗਾਤਾਰ ਮੇਰੇ ਮੂੰਹ ʼਤੇ ਮੇਰਾ ਨਿਰਾਦਰ ਕਰਦੇ ਹਨ,+ਬਾਗ਼ਾਂ ਵਿਚ ਬਲੀਦਾਨ ਚੜ੍ਹਾਉਂਦੇ+ ਤੇ ਇੱਟਾਂ ਉੱਤੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। ਯਸਾਯਾਹ 66:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਜਿਹੜੇ ਬਾਗ਼ਾਂ* ਵਿਚ ਜਾਣ ਲਈ ਆਪਣੇ ਆਪ ਨੂੰ ਪਵਿੱਤਰ ਅਤੇ ਸ਼ੁੱਧ ਕਰਦੇ ਹਨ+ ਅਤੇ ਉਸ ਮਗਰ ਜਾਂਦੇ ਹਨ ਜੋ ਵਿਚਕਾਰ ਹੈ, ਜਿਹੜੇ ਸੂਰ ਦਾ ਮਾਸ ਅਤੇ ਘਿਣਾਉਣੀਆਂ ਚੀਜ਼ਾਂ ਤੇ ਚੂਹੇ ਖਾਂਦੇ ਹਨ,+ ਉਹ ਸਾਰੇ ਇਕੱਠੇ ਨਾਸ਼ ਹੋ ਜਾਣਗੇ,” ਯਹੋਵਾਹ ਐਲਾਨ ਕਰਦਾ ਹੈ।
3 ਉਹ ਲੋਕ ਲਗਾਤਾਰ ਮੇਰੇ ਮੂੰਹ ʼਤੇ ਮੇਰਾ ਨਿਰਾਦਰ ਕਰਦੇ ਹਨ,+ਬਾਗ਼ਾਂ ਵਿਚ ਬਲੀਦਾਨ ਚੜ੍ਹਾਉਂਦੇ+ ਤੇ ਇੱਟਾਂ ਉੱਤੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
17 “ਜਿਹੜੇ ਬਾਗ਼ਾਂ* ਵਿਚ ਜਾਣ ਲਈ ਆਪਣੇ ਆਪ ਨੂੰ ਪਵਿੱਤਰ ਅਤੇ ਸ਼ੁੱਧ ਕਰਦੇ ਹਨ+ ਅਤੇ ਉਸ ਮਗਰ ਜਾਂਦੇ ਹਨ ਜੋ ਵਿਚਕਾਰ ਹੈ, ਜਿਹੜੇ ਸੂਰ ਦਾ ਮਾਸ ਅਤੇ ਘਿਣਾਉਣੀਆਂ ਚੀਜ਼ਾਂ ਤੇ ਚੂਹੇ ਖਾਂਦੇ ਹਨ,+ ਉਹ ਸਾਰੇ ਇਕੱਠੇ ਨਾਸ਼ ਹੋ ਜਾਣਗੇ,” ਯਹੋਵਾਹ ਐਲਾਨ ਕਰਦਾ ਹੈ।