ਯਿਰਮਿਯਾਹ 3:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਉਨ੍ਹਾਂ ਦਿਨਾਂ ਵਿਚ ਯਹੂਦਾਹ ਦਾ ਘਰਾਣਾ ਅਤੇ ਇਜ਼ਰਾਈਲ ਦਾ ਘਰਾਣਾ ਨਾਲ-ਨਾਲ ਚੱਲਣਗੇ+ ਅਤੇ ਉਹ ਇਕੱਠੇ ਉੱਤਰ ਦੇਸ਼ ਤੋਂ ਉਸ ਦੇਸ਼ ਵਿਚ ਆਉਣਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਦਿੱਤਾ ਸੀ।+ ਹਿਜ਼ਕੀਏਲ 37:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਹੇ ਮਨੁੱਖ ਦੇ ਪੁੱਤਰ, ਤੂੰ ਇਕ ਸੋਟੀ ਲੈ ਅਤੇ ਉਸ ਉੱਤੇ ਲਿਖ, ‘ਯਹੂਦਾਹ ਅਤੇ ਇਜ਼ਰਾਈਲ ਦੇ ਲੋਕਾਂ ਲਈ ਜੋ ਉਸ ਦੇ ਨਾਲ ਹਨ।’*+ ਫਿਰ ਤੂੰ ਇਕ ਹੋਰ ਸੋਟੀ ਲੈ ਅਤੇ ਉਸ ਉੱਤੇ ਲਿਖ, ‘ਇਫ਼ਰਾਈਮ ਦੀ ਸੋਟੀ, ਯੂਸੁਫ਼ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ਲਈ ਜੋ ਉਸ ਦੇ ਨਾਲ ਹਨ।’*+ ਹਿਜ਼ਕੀਏਲ 37:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਯੂਸੁਫ਼ ਦੀ ਸੋਟੀ ਨੂੰ, ਜੋ ਇਫ਼ਰਾਈਮ ਦੇ ਹੱਥ ਵਿਚ ਹੈ ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਲੈ ਲਵਾਂਗਾ ਜੋ ਉਸ ਦੇ ਨਾਲ ਹਨ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਸੋਟੀ ਨਾਲ ਜੋੜ ਦਿਆਂਗਾ ਅਤੇ ਮੈਂ ਉਨ੍ਹਾਂ ਨੂੰ ਇਕ ਸੋਟੀ ਬਣਾਵਾਂਗਾ+ ਅਤੇ ਉਹ ਦੋਵੇਂ ਮੇਰੇ ਹੱਥ ਵਿਚ ਇਕ ਬਣ ਜਾਣਗੀਆਂ।”’ ਹੋਸ਼ੇਆ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੂਦਾਹ ਤੇ ਇਜ਼ਰਾਈਲ ਦੇ ਲੋਕ ਏਕਤਾ ਦੇ ਬੰਧਨ ਵਿਚ ਬੰਨ੍ਹੇ ਜਾਣਗੇ+ ਅਤੇ ਉਹ ਆਪਣੇ ਲਈ ਇਕ ਮੁਖੀ ਚੁਣਨਗੇ ਅਤੇ ਦੇਸ਼ ਤੋਂ ਚਲੇ ਜਾਣਗੇ। ਉਹ ਦਿਨ ਯਿਜ਼ਰਾਏਲ ਲਈ ਖ਼ਾਸ ਹੋਵੇਗਾ।+
18 “ਉਨ੍ਹਾਂ ਦਿਨਾਂ ਵਿਚ ਯਹੂਦਾਹ ਦਾ ਘਰਾਣਾ ਅਤੇ ਇਜ਼ਰਾਈਲ ਦਾ ਘਰਾਣਾ ਨਾਲ-ਨਾਲ ਚੱਲਣਗੇ+ ਅਤੇ ਉਹ ਇਕੱਠੇ ਉੱਤਰ ਦੇਸ਼ ਤੋਂ ਉਸ ਦੇਸ਼ ਵਿਚ ਆਉਣਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਦਿੱਤਾ ਸੀ।+
16 “ਹੇ ਮਨੁੱਖ ਦੇ ਪੁੱਤਰ, ਤੂੰ ਇਕ ਸੋਟੀ ਲੈ ਅਤੇ ਉਸ ਉੱਤੇ ਲਿਖ, ‘ਯਹੂਦਾਹ ਅਤੇ ਇਜ਼ਰਾਈਲ ਦੇ ਲੋਕਾਂ ਲਈ ਜੋ ਉਸ ਦੇ ਨਾਲ ਹਨ।’*+ ਫਿਰ ਤੂੰ ਇਕ ਹੋਰ ਸੋਟੀ ਲੈ ਅਤੇ ਉਸ ਉੱਤੇ ਲਿਖ, ‘ਇਫ਼ਰਾਈਮ ਦੀ ਸੋਟੀ, ਯੂਸੁਫ਼ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ਲਈ ਜੋ ਉਸ ਦੇ ਨਾਲ ਹਨ।’*+
19 ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਯੂਸੁਫ਼ ਦੀ ਸੋਟੀ ਨੂੰ, ਜੋ ਇਫ਼ਰਾਈਮ ਦੇ ਹੱਥ ਵਿਚ ਹੈ ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਲੈ ਲਵਾਂਗਾ ਜੋ ਉਸ ਦੇ ਨਾਲ ਹਨ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਸੋਟੀ ਨਾਲ ਜੋੜ ਦਿਆਂਗਾ ਅਤੇ ਮੈਂ ਉਨ੍ਹਾਂ ਨੂੰ ਇਕ ਸੋਟੀ ਬਣਾਵਾਂਗਾ+ ਅਤੇ ਉਹ ਦੋਵੇਂ ਮੇਰੇ ਹੱਥ ਵਿਚ ਇਕ ਬਣ ਜਾਣਗੀਆਂ।”’
11 ਯਹੂਦਾਹ ਤੇ ਇਜ਼ਰਾਈਲ ਦੇ ਲੋਕ ਏਕਤਾ ਦੇ ਬੰਧਨ ਵਿਚ ਬੰਨ੍ਹੇ ਜਾਣਗੇ+ ਅਤੇ ਉਹ ਆਪਣੇ ਲਈ ਇਕ ਮੁਖੀ ਚੁਣਨਗੇ ਅਤੇ ਦੇਸ਼ ਤੋਂ ਚਲੇ ਜਾਣਗੇ। ਉਹ ਦਿਨ ਯਿਜ਼ਰਾਏਲ ਲਈ ਖ਼ਾਸ ਹੋਵੇਗਾ।+