-
ਯਸਾਯਾਹ 37:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਆਪਣੇ ਸੇਵਕਾਂ ਰਾਹੀਂ ਤੂੰ ਯਹੋਵਾਹ ਨੂੰ ਤਾਅਨੇ ਮਾਰੇ+ ਤੇ ਕਿਹਾ,
‘ਮੈਂ ਯੁੱਧ ਦੇ ਅਣਗਿਣਤ ਰਥਾਂ ਨਾਲ
ਪਹਾੜਾਂ ਦੀਆਂ ਉਚਾਈਆਂ ਉੱਤੇ ਚੜ੍ਹਾਂਗਾ,+
ਹਾਂ, ਲਬਾਨੋਨ ਦੇ ਦੂਰ-ਦੁਰੇਡੇ ਇਲਾਕਿਆਂ ਤਕ।
ਮੈਂ ਉਸ ਦੇ ਉੱਚੇ-ਉੱਚੇ ਦਿਆਰਾਂ ਨੂੰ, ਉਸ ਦੇ ਸਨੋਬਰ ਦੇ ਵਧੀਆ ਦਰਖ਼ਤਾਂ ਨੂੰ ਵੱਢ ਸੁੱਟਾਂਗਾ।
ਮੈਂ ਉਸ ਦੇ ਸਭ ਤੋਂ ਉੱਚੇ ਟਿਕਾਣਿਆਂ ਵਿਚ, ਉਸ ਦੇ ਸਭ ਤੋਂ ਸੰਘਣੇ ਜੰਗਲਾਂ ਵਿਚ ਵੜਾਂਗਾ।
-