ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 46:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਕੌਮਾਂ ਭੜਕੀਆਂ ਹੋਈਆਂ ਸਨ, ਰਾਜ-ਗੱਦੀਆਂ ਉਲਟਾ ਦਿੱਤੀਆਂ ਗਈਆਂ;

      ਉਸ ਦੀ ਗਰਜਵੀਂ ਆਵਾਜ਼ ਨਾਲ ਧਰਤੀ ਪਿਘਲ ਗਈ।+

  • ਯਸਾਯਾਹ 10:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਕੀ ਕੁਹਾੜੀ ਆਪਣੇ ਚਲਾਉਣ ਵਾਲੇ ਨਾਲੋਂ ਖ਼ੁਦ ਨੂੰ ਉੱਚਾ ਚੁੱਕ ਸਕਦੀ ਹੈ?

      ਕੀ ਆਰੀ ਆਪਣੇ ਚਲਾਉਣ ਵਾਲੇ ਨਾਲੋਂ ਖ਼ੁਦ ਨੂੰ ਉੱਚਾ ਚੁੱਕ ਸਕਦੀ ਹੈ?

      ਕੀ ਲਾਠੀ+ ਆਪਣੇ ਚਲਾਉਣ ਵਾਲੇ ਨੂੰ ਹਿਲਾ ਸਕਦੀ ਹੈ?

      ਕੀ ਇਕ ਛਿਟੀ ਉਸ ਨੂੰ ਉੱਪਰ ਚੁੱਕ ਸਕਦੀ ਹੈ ਜੋ ਲੱਕੜ ਦਾ ਨਹੀਂ ਬਣਿਆ?

  • ਯਸਾਯਾਹ 37:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਤੂੰ ਕਿਹਨੂੰ ਤਾਅਨੇ ਮਾਰੇ ਹਨ,+ ਕਿਹਦੀ ਨਿੰਦਿਆ ਕੀਤੀ ਹੈ?

      ਤੂੰ ਕਿਹਦੇ ਵਿਰੁੱਧ ਆਪਣੀ ਆਵਾਜ਼ ਉੱਚੀ ਕੀਤੀ ਹੈ+

      ਅਤੇ ਆਪਣੀਆਂ ਹੰਕਾਰੀ ਅੱਖਾਂ ਚੁੱਕੀਆਂ ਹਨ?

      ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ!+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ