ਯਸਾਯਾਹ 12:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+ ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+ ਯਸਾਯਾਹ 25:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਦਿਨ ਉਹ ਕਹਿਣਗੇ: “ਦੇਖੋ! ਉਹ ਸਾਡਾ ਪਰਮੇਸ਼ੁਰ ਹੈ!+ ਅਸੀਂ ਉਸ ʼਤੇ ਆਸ ਲਾਈ ਹੈ,+ਉਹੀ ਸਾਨੂੰ ਬਚਾਵੇਗਾ।+ ਹਾਂ, ਉਹ ਯਹੋਵਾਹ ਹੈ! ਅਸੀਂ ਉਸ ʼਤੇ ਉਮੀਦ ਲਾਈ ਹੈ। ਉਸ ਰਾਹੀਂ ਮਿਲਦੀ ਮੁਕਤੀ ਕਰਕੇ ਆਓ ਆਪਾਂ ਆਨੰਦ ਕਰੀਏ ਤੇ ਖ਼ੁਸ਼ੀਆਂ ਮਨਾਈਏ।”+
2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+ ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+
9 ਉਸ ਦਿਨ ਉਹ ਕਹਿਣਗੇ: “ਦੇਖੋ! ਉਹ ਸਾਡਾ ਪਰਮੇਸ਼ੁਰ ਹੈ!+ ਅਸੀਂ ਉਸ ʼਤੇ ਆਸ ਲਾਈ ਹੈ,+ਉਹੀ ਸਾਨੂੰ ਬਚਾਵੇਗਾ।+ ਹਾਂ, ਉਹ ਯਹੋਵਾਹ ਹੈ! ਅਸੀਂ ਉਸ ʼਤੇ ਉਮੀਦ ਲਾਈ ਹੈ। ਉਸ ਰਾਹੀਂ ਮਿਲਦੀ ਮੁਕਤੀ ਕਰਕੇ ਆਓ ਆਪਾਂ ਆਨੰਦ ਕਰੀਏ ਤੇ ਖ਼ੁਸ਼ੀਆਂ ਮਨਾਈਏ।”+