-
ਯਸਾਯਾਹ 65:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਇੱਦਾਂ ਮੇਰੇ ਲੋਕਾਂ ਦੀ ਖ਼ਾਤਰ ਕੀਤਾ ਜਾਵੇਗਾ ਜੋ ਮੇਰੀ ਭਾਲ ਕਰਦੇ ਹਨ।
-
-
ਯਿਰਮਿਯਾਹ 32:43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
43 ਨਾਲੇ ਇਸ ਦੇਸ਼ ਵਿਚ ਦੁਬਾਰਾ ਤੋਂ ਖੇਤ ਖ਼ਰੀਦੇ ਜਾਣਗੇ,+ ਭਾਵੇਂ ਕਿ ਤੁਸੀਂ ਕਹਿ ਰਹੇ ਹੋ: “ਇਹ ਦੇਸ਼ ਇਨਸਾਨਾਂ ਅਤੇ ਜਾਨਵਰਾਂ ਤੋਂ ਬਿਨਾਂ ਉਜਾੜ ਪਿਆ ਹੈ ਅਤੇ ਇਹ ਕਸਦੀਆਂ ਦੇ ਹਵਾਲੇ ਕੀਤਾ ਗਿਆ ਹੈ।”’
-