-
ਹਿਜ਼ਕੀਏਲ 30:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਮਿਸਰ ਦੇ ਖ਼ਿਲਾਫ਼ ਇਕ ਤਲਵਾਰ ਚੱਲੇਗੀ, ਜਦ ਇੱਥੇ ਲੋਕ ਮਰਨਗੇ ਤਦ ਇਥੋਪੀਆ ਵਿਚ ਦਹਿਸ਼ਤ ਫੈਲੇਗੀ;
ਇਸ ਦੀ ਧਨ-ਦੌਲਤ ਲੁੱਟ ਲਈ ਗਈ ਹੈ ਅਤੇ ਇਸ ਦੀਆਂ ਨੀਂਹਾਂ ਢਾਹ ਦਿੱਤੀਆਂ ਗਈਆਂ ਹਨ।+
-