-
ਯਸਾਯਾਹ 23:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਸੀਦੋਨ, ਸਮੁੰਦਰ ਦੇ ਮਜ਼ਬੂਤ ਕਿਲੇ, ਸ਼ਰਮਿੰਦਾ ਹੋ
ਕਿਉਂਕਿ ਸਮੁੰਦਰ ਨੇ ਕਿਹਾ ਹੈ:
-
-
ਯਿਰਮਿਯਾਹ 25:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਮੈਂ ਯਹੋਵਾਹ ਦੇ ਹੱਥੋਂ ਉਹ ਪਿਆਲਾ ਲਿਆ ਅਤੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਪਿਲਾਇਆ ਜਿਨ੍ਹਾਂ ਨੂੰ ਪਿਲਾਉਣ ਲਈ ਯਹੋਵਾਹ ਨੇ ਮੈਨੂੰ ਘੱਲਿਆ ਸੀ।+
-
-
ਯਿਰਮਿਯਾਹ 25:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਸੋਰ ਦੇ ਸਾਰੇ ਰਾਜਿਆਂ ਨੂੰ, ਸੀਦੋਨ ਦੇ ਸਾਰੇ ਰਾਜਿਆਂ ਨੂੰ+ ਅਤੇ ਸਮੁੰਦਰ ਵਿਚਲੇ ਟਾਪੂ ਦੇ ਰਾਜਿਆਂ ਨੂੰ;
-
-
ਹਿਜ਼ਕੀਏਲ 28:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 “ਹੇ ਮਨੁੱਖ ਦੇ ਪੁੱਤਰ, ਸੀਦੋਨ ਵੱਲ ਆਪਣਾ ਮੂੰਹ ਕਰ+ ਅਤੇ ਇਸ ਦੇ ਖ਼ਿਲਾਫ਼ ਭਵਿੱਖਬਾਣੀ ਕਰ।
-
-
ਯੋਏਲ 3:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਸੋਰ ਤੇ ਸੀਦੋਨ ਅਤੇ ਫਲਿਸਤ ਦੇ ਇਲਾਕਿਓ,
ਤੁਹਾਡੀ ਇੱਦਾਂ ਕਰਨ ਦੀ ਜੁਰਅਤ ਕਿਵੇਂ ਪਈ?
ਕੀ ਤੁਸੀਂ ਮੇਰੇ ਤੋਂ ਕਿਸੇ ਗੱਲ ਦਾ ਬਦਲਾ ਲੈ ਰਹੇ ਹੋ?
ਜੇ ਤੁਸੀਂ ਮੇਰੇ ਤੋਂ ਬਦਲਾ ਲੈ ਰਹੇ ਹੋ,
ਤਾਂ ਮੈਂ ਫਟਾਫਟ ਤੁਹਾਨੂੰ ਇਸ ਬਦਲੇ ਦੀ ਸਜ਼ਾ ਦਿਆਂਗਾ।+
-