ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 1:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 “ਤੁਹਾਡੀਆਂ ਬਹੁਤੀਆਂ ਬਲ਼ੀਆਂ ਦਾ ਮੈਨੂੰ ਕੀ ਫ਼ਾਇਦਾ?”+ ਯਹੋਵਾਹ ਕਹਿੰਦਾ ਹੈ।

      “ਤੁਹਾਡੇ ਭੇਡੂਆਂ ਦੀਆਂ ਹੋਮ-ਬਲ਼ੀਆਂ+ ਅਤੇ ਪਲ਼ੇ ਹੋਏ ਜਾਨਵਰਾਂ ਦੀ ਚਰਬੀ+ ਮੈਂ ਬਥੇਰੀ ਲੈ ਲਈ,

      ਮੈਂ ਜਵਾਨ ਬਲਦਾਂ,+ ਲੇਲਿਆਂ ਅਤੇ ਬੱਕਰਿਆਂ+ ਦੇ ਖ਼ੂਨ+ ਤੋਂ ਖ਼ੁਸ਼ ਨਹੀਂ ਹਾਂ।

  • ਯਸਾਯਾਹ 66:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਬਲਦ ਵੱਢਣ ਵਾਲਾ ਕਿਸੇ ਆਦਮੀ ਨੂੰ ਮਾਰਨ ਵਾਲੇ ਵਰਗਾ ਹੈ।+

      ਭੇਡ ਦੀ ਬਲ਼ੀ ਚੜ੍ਹਾਉਣ ਵਾਲਾ ਕੁੱਤੇ ਦੀ ਧੌਣ ਤੋੜਨ ਵਾਲੇ ਵਰਗਾ ਹੈ।+

      ਭੇਟ ਚੜ੍ਹਾਉਣ ਵਾਲਾ ਸੂਰ ਦਾ ਖ਼ੂਨ ਚੜ੍ਹਾਉਣ ਵਾਲੇ ਵਰਗਾ!+

      ਲੋਬਾਨ ਨੂੰ ਯਾਦਗਾਰ ਦੇ ਤੌਰ ਤੇ ਚੜ੍ਹਾਉਣ ਵਾਲਾ+ ਉਸ ਵਰਗਾ ਹੈ ਜੋ ਮੰਤਰ ਜਪ ਕੇ ਅਸ਼ੀਰਵਾਦ ਦਿੰਦਾ ਹੈ।*+

      ਉਨ੍ਹਾਂ ਨੇ ਆਪਣੇ ਰਾਹ ਚੁਣ ਲਏ ਹਨ

      ਅਤੇ ਉਹ ਘਿਣਾਉਣੀਆਂ ਗੱਲਾਂ ਤੋਂ ਖ਼ੁਸ਼ ਹੁੰਦੇ ਹਨ।

  • ਯਿਰਮਿਯਾਹ 7:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਜਾਓ ਅਤੇ ਹੋਮ-ਬਲ਼ੀਆਂ ਦੇ ਨਾਲ-ਨਾਲ ਹੋਰ ਜਿੰਨੀਆਂ ਮਰਜ਼ੀ ਬਲ਼ੀਆਂ ਚੜ੍ਹਾਓ ਅਤੇ ਉਨ੍ਹਾਂ ਦਾ ਮਾਸ ਖਾਓ।+

  • ਆਮੋਸ 5:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਮੈਨੂੰ ਤੇਰੇ ਤਿਉਹਾਰਾਂ ਤੋਂ ਨਫ਼ਰਤ, ਹਾਂ, ਘਿਣ ਹੈ+

      ਅਤੇ ਮੈਨੂੰ ਤੇਰੀਆਂ ਖ਼ਾਸ ਸਭਾਵਾਂ ਦੀ ਖ਼ੁਸ਼ਬੂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ