ਕੂਚ 32:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਇਹ ਲੋਕ ਕਿੰਨੇ ਢੀਠ ਹਨ।+ 10 ਇਸ ਕਰਕੇ ਮੈਨੂੰ ਨਾ ਰੋਕ। ਮੈਂ ਆਪਣੇ ਗੁੱਸੇ ਦੀ ਅੱਗ ਨਾਲ ਉਨ੍ਹਾਂ ਨੂੰ ਭਸਮ ਕਰ ਦਿਆਂਗਾ ਅਤੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।”+ ਯਿਰਮਿਯਾਹ 11:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਤੂੰ* ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਤੂੰ ਇਨ੍ਹਾਂ ਦੀ ਖ਼ਾਤਰ ਫ਼ਰਿਆਦ ਜਾਂ ਪ੍ਰਾਰਥਨਾ ਨਾ ਕਰ+ ਕਿਉਂਕਿ ਬਿਪਤਾ ਦੇ ਵੇਲੇ ਜਦ ਉਹ ਮੈਨੂੰ ਪੁਕਾਰਨਗੇ, ਤਾਂ ਮੈਂ ਉਨ੍ਹਾਂ ਦੀ ਨਹੀਂ ਸੁਣਾਂਗਾ।
9 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਇਹ ਲੋਕ ਕਿੰਨੇ ਢੀਠ ਹਨ।+ 10 ਇਸ ਕਰਕੇ ਮੈਨੂੰ ਨਾ ਰੋਕ। ਮੈਂ ਆਪਣੇ ਗੁੱਸੇ ਦੀ ਅੱਗ ਨਾਲ ਉਨ੍ਹਾਂ ਨੂੰ ਭਸਮ ਕਰ ਦਿਆਂਗਾ ਅਤੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।”+
14 “ਤੂੰ* ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਤੂੰ ਇਨ੍ਹਾਂ ਦੀ ਖ਼ਾਤਰ ਫ਼ਰਿਆਦ ਜਾਂ ਪ੍ਰਾਰਥਨਾ ਨਾ ਕਰ+ ਕਿਉਂਕਿ ਬਿਪਤਾ ਦੇ ਵੇਲੇ ਜਦ ਉਹ ਮੈਨੂੰ ਪੁਕਾਰਨਗੇ, ਤਾਂ ਮੈਂ ਉਨ੍ਹਾਂ ਦੀ ਨਹੀਂ ਸੁਣਾਂਗਾ।