-
ਯਿਰਮਿਯਾਹ 8:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਬੁੱਧੀਮਾਨਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+
ਉਹ ਡਰ ਨਾਲ ਸਹਿਮ ਗਏ ਹਨ, ਉਹ ਫੜੇ ਜਾਣਗੇ।
ਦੇਖ, ਉਨ੍ਹਾਂ ਨੇ ਯਹੋਵਾਹ ਦੇ ਬਚਨ ਨੂੰ ਠੁਕਰਾ ਦਿੱਤਾ ਹੈ,
ਤਾਂ ਫਿਰ, ਉਨ੍ਹਾਂ ਨੂੰ ਬੁੱਧ ਕਿੱਥੋਂ ਮਿਲੇਗੀ?
-