ਲੇਵੀਆਂ 26:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਤੇਰੇ ਢੀਠਪੁਣੇ ਤੇ ਘਮੰਡ ਨੂੰ ਤੋੜ ਦਿਆਂਗਾ ਅਤੇ ਤੇਰੇ ਉੱਪਰ ਆਕਾਸ਼ ਨੂੰ ਲੋਹੇ ਵਰਗਾ+ ਅਤੇ ਤੇਰੇ ਹੇਠਾਂ ਧਰਤੀ ਨੂੰ ਤਾਂਬੇ ਵਰਗੀ ਬਣਾ ਦਿਆਂਗਾ। ਸਫ਼ਨਯਾਹ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੂੰ ਜਿਹੜੇ ਕੰਮ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕੀਤੀ,ਤੈਨੂੰ ਉਨ੍ਹਾਂ ਵਿੱਚੋਂ ਕਿਸੇ ਵੀ ਕੰਮ ਕਰਕੇ ਉਸ ਦਿਨ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ+ਕਿਉਂਕਿ ਉਦੋਂ ਮੈਂ ਸ਼ੇਖ਼ੀਆਂ ਮਾਰਨ ਵਾਲੇ ਘਮੰਡੀਆਂ ਨੂੰ ਤੇਰੇ ਵਿੱਚੋਂ ਕੱਢ ਦੇਵਾਂਗਾ;ਅਤੇ ਤੂੰ ਮੇਰੇ ਪਵਿੱਤਰ ਪਹਾੜ ਵਿਚ ਫੇਰ ਕਦੇ ਵੀ ਘਮੰਡ ਨਹੀਂ ਕਰੇਂਗਾ।+
19 ਮੈਂ ਤੇਰੇ ਢੀਠਪੁਣੇ ਤੇ ਘਮੰਡ ਨੂੰ ਤੋੜ ਦਿਆਂਗਾ ਅਤੇ ਤੇਰੇ ਉੱਪਰ ਆਕਾਸ਼ ਨੂੰ ਲੋਹੇ ਵਰਗਾ+ ਅਤੇ ਤੇਰੇ ਹੇਠਾਂ ਧਰਤੀ ਨੂੰ ਤਾਂਬੇ ਵਰਗੀ ਬਣਾ ਦਿਆਂਗਾ।
11 ਤੂੰ ਜਿਹੜੇ ਕੰਮ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕੀਤੀ,ਤੈਨੂੰ ਉਨ੍ਹਾਂ ਵਿੱਚੋਂ ਕਿਸੇ ਵੀ ਕੰਮ ਕਰਕੇ ਉਸ ਦਿਨ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ+ਕਿਉਂਕਿ ਉਦੋਂ ਮੈਂ ਸ਼ੇਖ਼ੀਆਂ ਮਾਰਨ ਵਾਲੇ ਘਮੰਡੀਆਂ ਨੂੰ ਤੇਰੇ ਵਿੱਚੋਂ ਕੱਢ ਦੇਵਾਂਗਾ;ਅਤੇ ਤੂੰ ਮੇਰੇ ਪਵਿੱਤਰ ਪਹਾੜ ਵਿਚ ਫੇਰ ਕਦੇ ਵੀ ਘਮੰਡ ਨਹੀਂ ਕਰੇਂਗਾ।+