ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 22:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਮੈਨੂੰ ਦੇਖਣ ਵਾਲੇ ਮੇਰਾ ਮਜ਼ਾਕ ਉਡਾਉਂਦੇ ਹਨ;+

      ਉਹ ਮੈਨੂੰ ਤਾਅਨੇ ਮਾਰਦੇ ਹਨ ਅਤੇ ਮਖੌਲ ਵਿਚ ਆਪਣਾ ਸਿਰ ਹਿਲਾ ਕੇ+ ਕਹਿੰਦੇ ਹਨ:

  • ਯਿਰਮਿਯਾਹ 15:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਹਾਇ ਮੇਰੇ ਉੱਤੇ! ਹੇ ਮੇਰੀਏ ਮਾਏਂ, ਤੂੰ ਮੈਨੂੰ ਜਨਮ ਕਿਉਂ ਦਿੱਤਾ?+

      ਦੇਸ਼ ਦੇ ਲੋਕ ਮੇਰੇ ਨਾਲ ਲੜਦੇ-ਝਗੜਦੇ ਹਨ।

      ਮੈਂ ਨਾ ਤਾਂ ਕਿਸੇ ਨੂੰ ਉਧਾਰ ਦਿੱਤਾ ਤੇ ਨਾ ਹੀ ਕਿਸੇ ਤੋਂ ਲਿਆ;

      ਫਿਰ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।

  • ਯਿਰਮਿਯਾਹ 15:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਹੇ ਯਹੋਵਾਹ, ਤੂੰ ਮੇਰੇ ਦੁੱਖ ਨੂੰ ਜਾਣਦਾ ਹੈਂ,

      ਯਾਦ ਕਰ ਅਤੇ ਮੇਰੇ ਵੱਲ ਧਿਆਨ ਦੇ।

      ਮੇਰੇ ਅਤਿਆਚਾਰੀਆਂ ਤੋਂ ਮੇਰਾ ਬਦਲਾ ਲੈ।+

      ਤੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਨਾ ਆ, ਕਿਤੇ ਉਹ ਮੈਨੂੰ ਖ਼ਤਮ ਨਾ ਕਰ ਦੇਣ।

      ਜਾਣ ਲੈ ਕਿ ਮੈਂ ਤੇਰੇ ਕਾਰਨ ਬੇਇੱਜ਼ਤੀ ਸਹਾਰ ਰਿਹਾ ਹਾਂ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ