ਯਿਰਮਿਯਾਹ 50:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਇਜ਼ਰਾਈਲ ਨੂੰ ਉਸ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ+ ਅਤੇ ਉਹ ਕਰਮਲ ਅਤੇ ਬਾਸ਼ਾਨ ʼਤੇ ਚਰੇਗਾ+ ਅਤੇ ਉਹ ਇਫ਼ਰਾਈਮ+ ਅਤੇ ਗਿਲਆਦ+ ਦੇ ਪਹਾੜੀ ਇਲਾਕਿਆਂ ਵਿਚ ਰੱਜ ਕੇ ਖਾਵੇਗਾ।’” ਹਿਜ਼ਕੀਏਲ 34:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਉਨ੍ਹਾਂ ਨੂੰ ਹਰੀ-ਭਰੀ ਚਰਾਂਦ ਵਿਚ ਚਰਾਵਾਂਗਾ। ਜਿਸ ਜਗ੍ਹਾ ਉਹ ਚਰਨਗੀਆਂ, ਉਹ ਜਗ੍ਹਾ ਇਜ਼ਰਾਈਲ ਦੇ ਉੱਚੇ ਪਹਾੜਾਂ ʼਤੇ ਹੋਵੇਗੀ।+ ਉਹ ਹਰੀਆਂ-ਭਰੀਆਂ ਚਰਾਂਦਾਂ ਵਿਚ ਬੈਠਣਗੀਆਂ+ ਅਤੇ ਇਜ਼ਰਾਈਲ ਦੇ ਪਹਾੜਾਂ ʼਤੇ ਸਭ ਤੋਂ ਵਧੀਆਂ ਚਰਾਂਦਾਂ ਵਿਚ ਚਰਨਗੀਆਂ।” ਮੀਕਾਹ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਾਕੂਬ, ਮੈਂ ਤੈਨੂੰ ਜ਼ਰੂਰ ਇਕੱਠਾ ਕਰਾਂਗਾ;ਮੈਂ ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਜ਼ਰੂਰ ਇਕੱਠਾ ਕਰਾਂਗਾ।+ ਮੈਂ ਉਨ੍ਹਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਾਂਗਾ, ਜਿਵੇਂ ਇਕ ਵਾੜੇ ਵਿਚ ਭੇਡਾਂ ਹੁੰਦੀਆਂ ਹਨਅਤੇ ਮੈਦਾਨ ਵਿਚ ਪਸ਼ੂਆਂ ਦਾ ਝੁੰਡ;+ਇੱਥੇ ਲੋਕਾਂ ਦਾ ਰੌਲ਼ਾ ਸੁਣਾਈ ਦੇਵੇਗਾ।’+
19 ਮੈਂ ਇਜ਼ਰਾਈਲ ਨੂੰ ਉਸ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ+ ਅਤੇ ਉਹ ਕਰਮਲ ਅਤੇ ਬਾਸ਼ਾਨ ʼਤੇ ਚਰੇਗਾ+ ਅਤੇ ਉਹ ਇਫ਼ਰਾਈਮ+ ਅਤੇ ਗਿਲਆਦ+ ਦੇ ਪਹਾੜੀ ਇਲਾਕਿਆਂ ਵਿਚ ਰੱਜ ਕੇ ਖਾਵੇਗਾ।’”
14 ਮੈਂ ਉਨ੍ਹਾਂ ਨੂੰ ਹਰੀ-ਭਰੀ ਚਰਾਂਦ ਵਿਚ ਚਰਾਵਾਂਗਾ। ਜਿਸ ਜਗ੍ਹਾ ਉਹ ਚਰਨਗੀਆਂ, ਉਹ ਜਗ੍ਹਾ ਇਜ਼ਰਾਈਲ ਦੇ ਉੱਚੇ ਪਹਾੜਾਂ ʼਤੇ ਹੋਵੇਗੀ।+ ਉਹ ਹਰੀਆਂ-ਭਰੀਆਂ ਚਰਾਂਦਾਂ ਵਿਚ ਬੈਠਣਗੀਆਂ+ ਅਤੇ ਇਜ਼ਰਾਈਲ ਦੇ ਪਹਾੜਾਂ ʼਤੇ ਸਭ ਤੋਂ ਵਧੀਆਂ ਚਰਾਂਦਾਂ ਵਿਚ ਚਰਨਗੀਆਂ।”
12 ਹੇ ਯਾਕੂਬ, ਮੈਂ ਤੈਨੂੰ ਜ਼ਰੂਰ ਇਕੱਠਾ ਕਰਾਂਗਾ;ਮੈਂ ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਜ਼ਰੂਰ ਇਕੱਠਾ ਕਰਾਂਗਾ।+ ਮੈਂ ਉਨ੍ਹਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਾਂਗਾ, ਜਿਵੇਂ ਇਕ ਵਾੜੇ ਵਿਚ ਭੇਡਾਂ ਹੁੰਦੀਆਂ ਹਨਅਤੇ ਮੈਦਾਨ ਵਿਚ ਪਸ਼ੂਆਂ ਦਾ ਝੁੰਡ;+ਇੱਥੇ ਲੋਕਾਂ ਦਾ ਰੌਲ਼ਾ ਸੁਣਾਈ ਦੇਵੇਗਾ।’+