ਯਿਰਮਿਯਾਹ 25:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਦੇਖੋ! ਇਕ ਤੋਂ ਬਾਅਦ ਇਕ ਕੌਮ ਉੱਤੇ ਤਬਾਹੀ ਆ ਰਹੀ ਹੈ,+ਮੈਂ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕ ਵੱਡਾ ਤੂਫ਼ਾਨ ਲਿਆਵਾਂਗਾ।+ ਯਿਰਮਿਯਾਹ 30:23, 24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਦੇਖੋ, ਯਹੋਵਾਹ ਦੇ ਗੁੱਸੇ ਦੀ ਹਨੇਰੀ ਵਗੇਗੀ,+ਉਸ ਦੇ ਗੁੱਸੇ ਦਾ ਤੂਫ਼ਾਨੀ ਵਾਵਰੋਲਾ ਦੁਸ਼ਟਾਂ ਦੇ ਸਿਰ ʼਤੇ ਆ ਪਵੇਗਾ। 24 ਯਹੋਵਾਹ ਦਾ ਗੁੱਸਾ ਤਦ ਤਕ ਸ਼ਾਂਤ ਨਹੀਂ ਹੋਵੇਗਾਜਦ ਤਕ ਉਹ ਆਪਣੇ ਮਨ ਦੇ ਇਰਾਦੇ ਮੁਤਾਬਕਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ ਅਤੇ ਉਸ ਨੂੰ ਸਿਰੇ ਨਹੀਂ ਚਾੜ੍ਹ ਦਿੰਦਾ।+ ਤੂੰ ਆਖ਼ਰੀ ਦਿਨਾਂ ਵਿਚ ਇਸ ਗੱਲ ਨੂੰ ਸਮਝ ਜਾਵੇਂਗਾ।+
32 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਦੇਖੋ! ਇਕ ਤੋਂ ਬਾਅਦ ਇਕ ਕੌਮ ਉੱਤੇ ਤਬਾਹੀ ਆ ਰਹੀ ਹੈ,+ਮੈਂ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕ ਵੱਡਾ ਤੂਫ਼ਾਨ ਲਿਆਵਾਂਗਾ।+
23 ਦੇਖੋ, ਯਹੋਵਾਹ ਦੇ ਗੁੱਸੇ ਦੀ ਹਨੇਰੀ ਵਗੇਗੀ,+ਉਸ ਦੇ ਗੁੱਸੇ ਦਾ ਤੂਫ਼ਾਨੀ ਵਾਵਰੋਲਾ ਦੁਸ਼ਟਾਂ ਦੇ ਸਿਰ ʼਤੇ ਆ ਪਵੇਗਾ। 24 ਯਹੋਵਾਹ ਦਾ ਗੁੱਸਾ ਤਦ ਤਕ ਸ਼ਾਂਤ ਨਹੀਂ ਹੋਵੇਗਾਜਦ ਤਕ ਉਹ ਆਪਣੇ ਮਨ ਦੇ ਇਰਾਦੇ ਮੁਤਾਬਕਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ ਅਤੇ ਉਸ ਨੂੰ ਸਿਰੇ ਨਹੀਂ ਚਾੜ੍ਹ ਦਿੰਦਾ।+ ਤੂੰ ਆਖ਼ਰੀ ਦਿਨਾਂ ਵਿਚ ਇਸ ਗੱਲ ਨੂੰ ਸਮਝ ਜਾਵੇਂਗਾ।+