ਯਿਰਮਿਯਾਹ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਮੈਂ ਆਪਣੇ ਘਰ ਨੂੰ ਤਿਆਗ ਦਿੱਤਾ ਹੈ;+ ਮੈਂ ਆਪਣੀ ਵਿਰਾਸਤ ਛੱਡ ਦਿੱਤੀ ਹੈ।+ ਮੈਂ ਆਪਣੇ ਬਹੁਤ ਹੀ ਪਿਆਰੇ ਲੋਕਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿਚ ਸੌਂਪ ਦਿੱਤਾ ਹੈ।+
7 “ਮੈਂ ਆਪਣੇ ਘਰ ਨੂੰ ਤਿਆਗ ਦਿੱਤਾ ਹੈ;+ ਮੈਂ ਆਪਣੀ ਵਿਰਾਸਤ ਛੱਡ ਦਿੱਤੀ ਹੈ।+ ਮੈਂ ਆਪਣੇ ਬਹੁਤ ਹੀ ਪਿਆਰੇ ਲੋਕਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿਚ ਸੌਂਪ ਦਿੱਤਾ ਹੈ।+