ਅਜ਼ਰਾ 3:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਬਹੁਤ ਸਾਰੇ ਪੁਜਾਰੀ, ਲੇਵੀ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਹਾਂ, ਉਹ ਬੁੱਢੇ ਆਦਮੀ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ,+ ਉੱਚੀ-ਉੱਚੀ ਰੋਣ ਲੱਗ ਪਏ ਜਦੋਂ ਉਨ੍ਹਾਂ ਨੇ ਇਸ ਭਵਨ ਦੀ ਨੀਂਹ ਧਰੀ ਜਾਂਦੀ ਦੇਖੀ ਤੇ ਹੋਰ ਬਹੁਤ ਸਾਰੇ ਲੋਕ ਖ਼ੁਸ਼ੀ ਦੇ ਮਾਰੇ ਉੱਚੀ-ਉੱਚੀ ਜੈਕਾਰੇ ਲਾ ਰਹੇ ਸਨ।+ ਨਹਮਯਾਹ 8:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸ ਤਰ੍ਹਾਂ ਗ਼ੁਲਾਮੀ ਵਿੱਚੋਂ ਵਾਪਸ ਆਏ ਮੰਡਲੀ ਦੇ ਸਾਰੇ ਲੋਕਾਂ ਨੇ ਛੱਪਰ ਬਣਾਏ ਅਤੇ ਉਨ੍ਹਾਂ ਛੱਪਰਾਂ ਵਿਚ ਰਹਿਣ ਲੱਗੇ। ਇਜ਼ਰਾਈਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ+ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤਕ ਇਸ ਤਰ੍ਹਾਂ ਨਹੀਂ ਕੀਤਾ ਸੀ ਜਿਸ ਕਰਕੇ ਬਹੁਤ ਖ਼ੁਸ਼ੀਆਂ ਮਨਾਈਆਂ ਗਈਆਂ।+ ਯਸਾਯਾਹ 35:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+ ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+
12 ਬਹੁਤ ਸਾਰੇ ਪੁਜਾਰੀ, ਲੇਵੀ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਹਾਂ, ਉਹ ਬੁੱਢੇ ਆਦਮੀ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ,+ ਉੱਚੀ-ਉੱਚੀ ਰੋਣ ਲੱਗ ਪਏ ਜਦੋਂ ਉਨ੍ਹਾਂ ਨੇ ਇਸ ਭਵਨ ਦੀ ਨੀਂਹ ਧਰੀ ਜਾਂਦੀ ਦੇਖੀ ਤੇ ਹੋਰ ਬਹੁਤ ਸਾਰੇ ਲੋਕ ਖ਼ੁਸ਼ੀ ਦੇ ਮਾਰੇ ਉੱਚੀ-ਉੱਚੀ ਜੈਕਾਰੇ ਲਾ ਰਹੇ ਸਨ।+
17 ਇਸ ਤਰ੍ਹਾਂ ਗ਼ੁਲਾਮੀ ਵਿੱਚੋਂ ਵਾਪਸ ਆਏ ਮੰਡਲੀ ਦੇ ਸਾਰੇ ਲੋਕਾਂ ਨੇ ਛੱਪਰ ਬਣਾਏ ਅਤੇ ਉਨ੍ਹਾਂ ਛੱਪਰਾਂ ਵਿਚ ਰਹਿਣ ਲੱਗੇ। ਇਜ਼ਰਾਈਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ+ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤਕ ਇਸ ਤਰ੍ਹਾਂ ਨਹੀਂ ਕੀਤਾ ਸੀ ਜਿਸ ਕਰਕੇ ਬਹੁਤ ਖ਼ੁਸ਼ੀਆਂ ਮਨਾਈਆਂ ਗਈਆਂ।+
10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+ ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+