11 ਯਹੋਵਾਹ ਯਾਕੂਬ ਨੂੰ ਬਚਾਵੇਗਾ,+
ਉਹ ਯਾਕੂਬ ਨੂੰ ਉਸ ਦੇ ਹੱਥੋਂ ਛੁਡਾਵੇਗਾ ਜਿਹੜਾ ਉਸ ਨਾਲੋਂ ਤਾਕਤਵਰ ਹੈ।+
12 ਉਹ ਆਉਣਗੇ ਅਤੇ ਸੀਓਨ ਦੀ ਚੋਟੀ ਉੱਤੇ ਜੈ-ਜੈ ਕਾਰ ਕਰਨਗੇ+
ਅਤੇ ਯਹੋਵਾਹ ਦੀ ਭਲਾਈ ਕਰਕੇ ਉਨ੍ਹਾਂ ਦੇ ਚਿਹਰੇ ਚਮਕਣਗੇ,
ਉਹ ਉਨ੍ਹਾਂ ਨੂੰ ਅਨਾਜ, ਨਵਾਂ ਦਾਖਰਸ+ ਅਤੇ ਤੇਲ ਦੇਵੇਗਾ
ਅਤੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਦੇ ਬੱਚੇ ਹੋਣਗੇ।+