-
ਯਸਾਯਾਹ 57:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜੋ ਵੱਡੇ-ਵੱਡੇ ਦਰਖ਼ਤਾਂ ਵਿਚਕਾਰ,
ਹਰੇਕ ਹਰੇ-ਭਰੇ ਦਰਖ਼ਤ ਹੇਠ+ ਕਾਮ-ਵਾਸ਼ਨਾ ਵਿਚ ਸੜਦੇ ਹੋ,+
ਜੋ ਘਾਟੀਆਂ* ਵਿਚ,
ਚਟਾਨਾਂ ਦੀਆਂ ਤਰੇੜਾਂ ਵਿਚ ਆਪਣੇ ਬੱਚਿਆਂ ਨੂੰ ਵੱਢਦੇ ਹੋ?+
6 ਤੇਰਾ* ਹਿੱਸਾ ਘਾਟੀ ਦੇ ਮੁਲਾਇਮ ਪੱਥਰਾਂ ਨਾਲ ਹੈ।+
ਹਾਂ, ਇਹੀ ਤੇਰੀ ਵਿਰਾਸਤ ਹੈ।
ਇਨ੍ਹਾਂ ਅੱਗੇ ਹੀ ਤੂੰ ਪੀਣ ਦੀਆਂ ਭੇਟਾਂ ਡੋਲ੍ਹਦੀ ਹੈਂ ਅਤੇ ਹੋਰ ਭੇਟਾਂ ਚੜ੍ਹਾਉਂਦੀ ਹੈਂ।+
ਕੀ ਮੈਂ ਇਨ੍ਹਾਂ ਕੰਮਾਂ ਤੋਂ ਸੰਤੁਸ਼ਟ ਹੋਵਾਂਗਾ?*
-