ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 30:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਕਿਉਂਕਿ ਉਸ ਦਾ ਗੁੱਸਾ ਪਲ ਭਰ ਦਾ ਹੈ,+

      ਪਰ ਉਸ ਦੀ ਮਿਹਰ* ਜੀਵਨ ਭਰ ਰਹਿੰਦੀ ਹੈ।+

      ਭਾਵੇਂ ਸ਼ਾਮ ਨੂੰ ਰੋਣਾ-ਕੁਰਲਾਉਣਾ ਹੋਵੇ, ਪਰ ਸਵੇਰ ਨੂੰ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ।+

  • ਜ਼ਬੂਰ 103:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਉਹ ਹਮੇਸ਼ਾ ਗ਼ਲਤੀਆਂ ਨਹੀਂ ਲੱਭਦਾ ਰਹੇਗਾ+

      ਅਤੇ ਨਾ ਹੀ ਸਦਾ ਗੁੱਸੇ ਰਹੇਗਾ।+

  • ਜ਼ਬੂਰ 103:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਜਿੰਨਾ ਆਕਾਸ਼ ਧਰਤੀ ਤੋਂ ਉੱਚਾ ਹੈ,

      ਉੱਨਾ ਹੀ ਉਹ ਆਪਣੇ ਡਰਨ ਵਾਲਿਆਂ ਨਾਲ ਅਟੱਲ ਪਿਆਰ ਕਰਦਾ ਹੈ।+

  • ਯਸਾਯਾਹ 54:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 “ਮੈਂ ਤੈਨੂੰ ਪਲ ਭਰ ਲਈ ਛੱਡ ਦਿੱਤਾ ਸੀ,

      ਪਰ ਅਪਾਰ ਦਇਆ ਨਾਲ ਮੈਂ ਤੈਨੂੰ ਵਾਪਸ ਲੈ ਆਵਾਂਗਾ।+

  • ਯਿਰਮਿਯਾਹ 31:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 “ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਨਹੀਂ ਹੈ? ਕੀ ਉਹ ਮੇਰਾ ਲਾਡਲਾ ਬੱਚਾ ਨਹੀਂ ਹੈ?+

      ਮੈਂ ਉਸ ਨੂੰ ਜਿੰਨਾ ਝਿੜਕਦਾ ਹਾਂ, ਉਸ ਨੂੰ ਉੱਨਾ ਹੀ ਯਾਦ ਕਰਦਾ ਹਾਂ।

      ਇਸੇ ਕਰਕੇ ਮੇਰਾ ਦਿਲ ਉਸ ਲਈ ਤਰਸਦਾ ਹੈ।+

      ਮੈਂ ਜ਼ਰੂਰ ਉਸ ʼਤੇ ਰਹਿਮ ਕਰਾਂਗਾ,” ਯਹੋਵਾਹ ਕਹਿੰਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ