ਲੇਵੀਆਂ 26:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਪਰ ਇਸ ਸਭ ਦੇ ਬਾਵਜੂਦ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਦੇਸ਼ ਵਿਚ ਪੂਰੀ ਤਰ੍ਹਾਂ ਨਹੀਂ ਤਿਆਗਾਂਗਾ+ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਤੋਂ ਇੰਨਾ ਦੂਰ ਕਰ ਦਿਆਂਗਾ ਕਿ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇ ਜੋ ਕਿ ਉਨ੍ਹਾਂ ਨਾਲ ਕੀਤੇ ਮੇਰੇ ਇਕਰਾਰ ਦੀ ਉਲੰਘਣਾ ਹੋਵੇਗੀ,+ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ। ਯਸਾਯਾਹ 52:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਜਾਗ! ਹੇ ਸੀਓਨ, ਜਾਗ!+ ਤਾਕਤ ਨੂੰ ਪਹਿਨ ਲੈ!+ ਹੇ ਪਵਿੱਤਰ ਸ਼ਹਿਰ ਯਰੂਸ਼ਲਮ, ਆਪਣੇ ਸੋਹਣੇ ਕੱਪੜੇ ਪਾ ਲੈ!+ ਕਿਉਂਕਿ ਅੱਗੇ ਤੋਂ ਕੋਈ ਵੀ ਬੇਸੁੰਨਤਾ ਅਤੇ ਅਸ਼ੁੱਧ ਤੇਰੇ ਅੰਦਰ ਨਹੀਂ ਵੜੇਗਾ।+ ਯਸਾਯਾਹ 60:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+ ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ।
44 ਪਰ ਇਸ ਸਭ ਦੇ ਬਾਵਜੂਦ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਦੇਸ਼ ਵਿਚ ਪੂਰੀ ਤਰ੍ਹਾਂ ਨਹੀਂ ਤਿਆਗਾਂਗਾ+ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਤੋਂ ਇੰਨਾ ਦੂਰ ਕਰ ਦਿਆਂਗਾ ਕਿ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇ ਜੋ ਕਿ ਉਨ੍ਹਾਂ ਨਾਲ ਕੀਤੇ ਮੇਰੇ ਇਕਰਾਰ ਦੀ ਉਲੰਘਣਾ ਹੋਵੇਗੀ,+ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ।
52 ਜਾਗ! ਹੇ ਸੀਓਨ, ਜਾਗ!+ ਤਾਕਤ ਨੂੰ ਪਹਿਨ ਲੈ!+ ਹੇ ਪਵਿੱਤਰ ਸ਼ਹਿਰ ਯਰੂਸ਼ਲਮ, ਆਪਣੇ ਸੋਹਣੇ ਕੱਪੜੇ ਪਾ ਲੈ!+ ਕਿਉਂਕਿ ਅੱਗੇ ਤੋਂ ਕੋਈ ਵੀ ਬੇਸੁੰਨਤਾ ਅਤੇ ਅਸ਼ੁੱਧ ਤੇਰੇ ਅੰਦਰ ਨਹੀਂ ਵੜੇਗਾ।+
18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+ ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ।