ਉਤਪਤ 32:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਯਾਕੂਬ ਨੇ ਆਪਣੇ ਬੰਦਿਆਂ ਦੇ ਹੱਥੀਂ ਸੇਈਰ (ਜੋ ਅਦੋਮ+ ਵੀ ਕਹਾਉਂਦਾ ਹੈ) ਵਿਚ ਏਸਾਓ ਲਈ ਸੁਨੇਹਾ ਘੱਲਿਆ।+ ਬਿਵਸਥਾ ਸਾਰ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੁਸੀਂ ਉਨ੍ਹਾਂ ਨਾਲ ਲੜਾਈ ਨਾ ਕਰਿਓ।* ਮੈਂ ਤੁਹਾਨੂੰ ਉਨ੍ਹਾਂ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ, ਇੱਥੋਂ ਤਕ ਕਿ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਕਿਉਂਕਿ ਮੈਂ ਸੇਈਰ ਪਹਾੜ ਏਸਾਓ ਨੂੰ ਮਲਕੀਅਤ ਵਜੋਂ ਦਿੱਤਾ ਹੈ।+
5 ਤੁਸੀਂ ਉਨ੍ਹਾਂ ਨਾਲ ਲੜਾਈ ਨਾ ਕਰਿਓ।* ਮੈਂ ਤੁਹਾਨੂੰ ਉਨ੍ਹਾਂ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ, ਇੱਥੋਂ ਤਕ ਕਿ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਕਿਉਂਕਿ ਮੈਂ ਸੇਈਰ ਪਹਾੜ ਏਸਾਓ ਨੂੰ ਮਲਕੀਅਤ ਵਜੋਂ ਦਿੱਤਾ ਹੈ।+