2 ਇਤਿਹਾਸ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਉਸ ਨੇ ਅੱਤ ਪਵਿੱਤਰ ਕਮਰਾ* ਬਣਾਇਆ;+ ਇਸ ਦੀ ਲੰਬਾਈ ਭਵਨ ਦੀ ਚੁੜਾਈ ਦੇ ਬਰਾਬਰ ਸੀ ਯਾਨੀ 20 ਹੱਥ ਅਤੇ ਇਸ ਦੀ ਚੁੜਾਈ 20 ਹੱਥ ਸੀ। ਉਸ ਨੇ ਇਸ ਨੂੰ 600 ਕਿੱਕਾਰ* ਖਰੇ ਸੋਨੇ ਨਾਲ ਮੜ੍ਹਿਆ।+ ਹਿਜ਼ਕੀਏਲ 41:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਤੋਂ ਬਾਅਦ ਉਸ ਨੇ ਅੰਦਰਲੇ ਕਮਰੇ ਨੂੰ ਮਿਣਿਆ ਜੋ ਬਾਹਰਲੇ ਕਮਰੇ ਦੇ ਬਿਲਕੁਲ ਸਾਮ੍ਹਣੇ ਸੀ ਅਤੇ ਇਸ ਦੀ ਲੰਬਾਈ 20 ਹੱਥ ਅਤੇ ਚੁੜਾਈ 20 ਹੱਥ ਸੀ।+ ਉਸ ਨੇ ਮੈਨੂੰ ਕਿਹਾ: “ਇਹ ਅੱਤ ਪਵਿੱਤਰ ਕਮਰਾ ਹੈ।”+
8 ਫਿਰ ਉਸ ਨੇ ਅੱਤ ਪਵਿੱਤਰ ਕਮਰਾ* ਬਣਾਇਆ;+ ਇਸ ਦੀ ਲੰਬਾਈ ਭਵਨ ਦੀ ਚੁੜਾਈ ਦੇ ਬਰਾਬਰ ਸੀ ਯਾਨੀ 20 ਹੱਥ ਅਤੇ ਇਸ ਦੀ ਚੁੜਾਈ 20 ਹੱਥ ਸੀ। ਉਸ ਨੇ ਇਸ ਨੂੰ 600 ਕਿੱਕਾਰ* ਖਰੇ ਸੋਨੇ ਨਾਲ ਮੜ੍ਹਿਆ।+
4 ਇਸ ਤੋਂ ਬਾਅਦ ਉਸ ਨੇ ਅੰਦਰਲੇ ਕਮਰੇ ਨੂੰ ਮਿਣਿਆ ਜੋ ਬਾਹਰਲੇ ਕਮਰੇ ਦੇ ਬਿਲਕੁਲ ਸਾਮ੍ਹਣੇ ਸੀ ਅਤੇ ਇਸ ਦੀ ਲੰਬਾਈ 20 ਹੱਥ ਅਤੇ ਚੁੜਾਈ 20 ਹੱਥ ਸੀ।+ ਉਸ ਨੇ ਮੈਨੂੰ ਕਿਹਾ: “ਇਹ ਅੱਤ ਪਵਿੱਤਰ ਕਮਰਾ ਹੈ।”+