-
ਹਿਜ਼ਕੀਏਲ 41:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪੱਛਮ ਵਾਲੇ ਪਾਸੇ ਖੁੱਲ੍ਹੀ ਜਗ੍ਹਾ ਦੇ ਸਾਮ੍ਹਣੇ ਇਕ ਇਮਾਰਤ ਸੀ ਜਿਸ ਦੀ ਚੁੜਾਈ 70 ਹੱਥ ਅਤੇ ਲੰਬਾਈ 90 ਹੱਥ ਸੀ; ਇਸ ਇਮਾਰਤ ਦੀ ਕੰਧ ਦੀ ਮੋਟਾਈ ਚਾਰੇ ਪਾਸਿਓਂ ਪੰਜ ਹੱਥ ਸੀ।
-
-
ਹਿਜ਼ਕੀਏਲ 41:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਸ ਨੇ ਮੰਦਰ ਦੇ ਪਿਛਲੇ ਪਾਸੇ ਖੁੱਲ੍ਹੀ ਜਗ੍ਹਾ ਦੇ ਸਾਮ੍ਹਣੇ ਵਾਲੀ ਇਮਾਰਤ ਦੀ ਲੰਬਾਈ ਅਤੇ ਇਸ ਦੇ ਦੋਵੇਂ ਪਾਸਿਆਂ ਦੀਆਂ ਡਿਉਢੀਆਂ ਦੀ ਲੰਬਾਈ ਮਿਣੀ ਜੋ ਕੁੱਲ ਮਿਲਾ ਕੇ 100 ਹੱਥ ਸੀ।
ਉਸ ਨੇ ਬਾਹਰਲੇ ਕਮਰੇ, ਅੰਦਰਲੇ ਕਮਰੇ+ ਅਤੇ ਵਿਹੜੇ ਦੇ ਸਾਮ੍ਹਣੇ ਵਾਲੀ ਦਲਾਨ ਦੀ ਵੀ ਮਿਣਤੀ ਕੀਤੀ।
-