29 ਕਿਉਂਕਿ ਦੇਖੋ, ਜੇ ਮੈਂ ਪਹਿਲਾਂ ਉਸ ਸ਼ਹਿਰ ʼਤੇ ਬਿਪਤਾ ਲਿਆ ਰਿਹਾ ਹਾਂ ਜਿਸ ਨਾਲ ਮੇਰਾ ਨਾਂ ਜੁੜਿਆ ਹੋਇਆ ਹੈ,+ ਤਾਂ ਤੁਸੀਂ ਕਿਵੇਂ ਸਜ਼ਾ ਤੋਂ ਬਚੋਗੇ?”’+
“‘ਤੁਸੀਂ ਸਜ਼ਾ ਤੋਂ ਹਰਗਿਜ਼ ਨਹੀਂ ਬਚੋਗੇ ਕਿਉਂਕਿ ਮੈਂ ਧਰਤੀ ਦੇ ਸਾਰੇ ਵਾਸੀਆਂ ਦੇ ਖ਼ਿਲਾਫ਼ ਤਲਵਾਰ ਭੇਜ ਰਿਹਾ ਹਾਂ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।