1 ਰਾਜਿਆਂ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤਾਂ ਮੈਂ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿੱਚੋਂ ਮਿਟਾ ਦਿਆਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ+ ਅਤੇ ਆਪਣੇ ਨਾਂ ਲਈ ਪਵਿੱਤਰ ਕੀਤੇ ਇਸ ਭਵਨ ਨੂੰ ਮੈਂ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ+ ਅਤੇ ਸਾਰੀਆਂ ਕੌਮਾਂ ਇਜ਼ਰਾਈਲ ਨਾਲ ਘਿਰਣਾ ਕਰਨਗੀਆਂ* ਅਤੇ ਉਸ ਦਾ ਮਜ਼ਾਕ ਉਡਾਉਣਗੀਆਂ।+ ਯਿਰਮਿਯਾਹ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “‘ਪਰ ਤੁਸੀਂ ਸ਼ੀਲੋਹ ਵਿਚ ਜਾ ਕੇ ਮੇਰੀ ਉਹ ਜਗ੍ਹਾ ਦੇਖੋ+ ਜਿਸ ਨੂੰ ਪਹਿਲਾਂ ਮੈਂ ਆਪਣੇ ਨਾਂ ਦੀ ਮਹਿਮਾ ਲਈ ਚੁਣਿਆ ਸੀ+ ਅਤੇ ਧਿਆਨ ਦਿਓ ਕਿ ਮੈਂ ਆਪਣੀ ਪਰਜਾ ਇਜ਼ਰਾਈਲ ਦੇ ਬੁਰੇ ਕੰਮਾਂ ਕਰਕੇ ਉਸ ਜਗ੍ਹਾ ਨਾਲ ਕੀ ਕੀਤਾ ਸੀ।’+ ਯਿਰਮਿਯਾਹ 7:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਲਈ ਜੋ ਕੁਝ ਮੈਂ ਸ਼ੀਲੋਹ ਨਾਲ ਕੀਤਾ, ਉਹੀ ਸਭ ਕੁਝ ਮੈਂ ਇਸ ਘਰ ਨਾਲ ਕਰਾਂਗਾ ਜਿਸ ਨਾਲ ਮੇਰਾ ਨਾਂ ਜੁੜਿਆ ਹੈ+ ਅਤੇ ਜਿਸ ʼਤੇ ਤੁਸੀਂ ਭਰੋਸਾ ਕਰਦੇ ਹੋ।+ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਜੋ ਦੇਸ਼ ਦਿੱਤਾ ਹੈ, ਉਸ ਨਾਲ ਵੀ ਮੈਂ ਇਸੇ ਤਰ੍ਹਾਂ ਕਰਾਂਗਾ।+ ਦਾਨੀਏਲ 9:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹੇ ਮੇਰੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ʼਤੇ ਕੰਨ ਲਾ! ਆਪਣੀਆਂ ਅੱਖਾਂ ਖੋਲ੍ਹ ਅਤੇ ਸਾਡੀ ਬਰਬਾਦੀ ਅਤੇ ਉਸ ਸ਼ਹਿਰ ਨੂੰ ਦੇਖ ਜੋ ਤੇਰੇ ਨਾਂ ਤੋਂ ਜਾਣਿਆ ਜਾਂਦਾ ਹੈ। ਅਸੀਂ ਇਸ ਲਈ ਤੇਰੇ ਅੱਗੇ ਫ਼ਰਿਆਦ ਨਹੀਂ ਕਰ ਰਹੇ ਕਿ ਅਸੀਂ ਨੇਕ ਕੰਮ ਕੀਤੇ ਹਨ, ਸਗੋਂ ਇਸ ਲਈ ਕਿ ਤੂੰ ਬੜਾ ਦਇਆਵਾਨ ਹੈਂ।+ ਹੋਸ਼ੇਆ 12:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਨੇ ਯਹੂਦਾਹ ਦੇ ਖ਼ਿਲਾਫ਼ ਮੁਕੱਦਮਾ ਕੀਤਾ ਹੈ;+ਉਹ ਯਾਕੂਬ ਤੋਂ ਉਸ ਦੇ ਸਾਰੇ ਕੰਮਾਂ ਦਾ ਲੇਖਾ ਲਵੇਗਾਅਤੇ ਉਸ ਨੂੰ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।+ ਮੀਕਾਹ 6:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਪਹਾੜੋ, ਯਹੋਵਾਹ ਦਾ ਮੁਕੱਦਮਾ ਸੁਣੋਅਤੇ ਧਰਤੀ ਦੀਆਂ ਮਜ਼ਬੂਤ ਨੀਂਹਾਂ ਵੀ ਸੁਣਨ,+ਯਹੋਵਾਹ ਆਪਣੇ ਲੋਕਾਂ ਨਾਲ ਮੁਕੱਦਮਾ ਲੜ ਰਿਹਾ ਹੈ;ਉਹ ਇਜ਼ਰਾਈਲ ʼਤੇ ਦੋਸ਼ ਲਾਵੇਗਾ:+
7 ਤਾਂ ਮੈਂ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿੱਚੋਂ ਮਿਟਾ ਦਿਆਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ+ ਅਤੇ ਆਪਣੇ ਨਾਂ ਲਈ ਪਵਿੱਤਰ ਕੀਤੇ ਇਸ ਭਵਨ ਨੂੰ ਮੈਂ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ+ ਅਤੇ ਸਾਰੀਆਂ ਕੌਮਾਂ ਇਜ਼ਰਾਈਲ ਨਾਲ ਘਿਰਣਾ ਕਰਨਗੀਆਂ* ਅਤੇ ਉਸ ਦਾ ਮਜ਼ਾਕ ਉਡਾਉਣਗੀਆਂ।+
12 “‘ਪਰ ਤੁਸੀਂ ਸ਼ੀਲੋਹ ਵਿਚ ਜਾ ਕੇ ਮੇਰੀ ਉਹ ਜਗ੍ਹਾ ਦੇਖੋ+ ਜਿਸ ਨੂੰ ਪਹਿਲਾਂ ਮੈਂ ਆਪਣੇ ਨਾਂ ਦੀ ਮਹਿਮਾ ਲਈ ਚੁਣਿਆ ਸੀ+ ਅਤੇ ਧਿਆਨ ਦਿਓ ਕਿ ਮੈਂ ਆਪਣੀ ਪਰਜਾ ਇਜ਼ਰਾਈਲ ਦੇ ਬੁਰੇ ਕੰਮਾਂ ਕਰਕੇ ਉਸ ਜਗ੍ਹਾ ਨਾਲ ਕੀ ਕੀਤਾ ਸੀ।’+
14 ਇਸ ਲਈ ਜੋ ਕੁਝ ਮੈਂ ਸ਼ੀਲੋਹ ਨਾਲ ਕੀਤਾ, ਉਹੀ ਸਭ ਕੁਝ ਮੈਂ ਇਸ ਘਰ ਨਾਲ ਕਰਾਂਗਾ ਜਿਸ ਨਾਲ ਮੇਰਾ ਨਾਂ ਜੁੜਿਆ ਹੈ+ ਅਤੇ ਜਿਸ ʼਤੇ ਤੁਸੀਂ ਭਰੋਸਾ ਕਰਦੇ ਹੋ।+ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਜੋ ਦੇਸ਼ ਦਿੱਤਾ ਹੈ, ਉਸ ਨਾਲ ਵੀ ਮੈਂ ਇਸੇ ਤਰ੍ਹਾਂ ਕਰਾਂਗਾ।+
18 ਹੇ ਮੇਰੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ʼਤੇ ਕੰਨ ਲਾ! ਆਪਣੀਆਂ ਅੱਖਾਂ ਖੋਲ੍ਹ ਅਤੇ ਸਾਡੀ ਬਰਬਾਦੀ ਅਤੇ ਉਸ ਸ਼ਹਿਰ ਨੂੰ ਦੇਖ ਜੋ ਤੇਰੇ ਨਾਂ ਤੋਂ ਜਾਣਿਆ ਜਾਂਦਾ ਹੈ। ਅਸੀਂ ਇਸ ਲਈ ਤੇਰੇ ਅੱਗੇ ਫ਼ਰਿਆਦ ਨਹੀਂ ਕਰ ਰਹੇ ਕਿ ਅਸੀਂ ਨੇਕ ਕੰਮ ਕੀਤੇ ਹਨ, ਸਗੋਂ ਇਸ ਲਈ ਕਿ ਤੂੰ ਬੜਾ ਦਇਆਵਾਨ ਹੈਂ।+
2 ਯਹੋਵਾਹ ਨੇ ਯਹੂਦਾਹ ਦੇ ਖ਼ਿਲਾਫ਼ ਮੁਕੱਦਮਾ ਕੀਤਾ ਹੈ;+ਉਹ ਯਾਕੂਬ ਤੋਂ ਉਸ ਦੇ ਸਾਰੇ ਕੰਮਾਂ ਦਾ ਲੇਖਾ ਲਵੇਗਾਅਤੇ ਉਸ ਨੂੰ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।+
2 ਹੇ ਪਹਾੜੋ, ਯਹੋਵਾਹ ਦਾ ਮੁਕੱਦਮਾ ਸੁਣੋਅਤੇ ਧਰਤੀ ਦੀਆਂ ਮਜ਼ਬੂਤ ਨੀਂਹਾਂ ਵੀ ਸੁਣਨ,+ਯਹੋਵਾਹ ਆਪਣੇ ਲੋਕਾਂ ਨਾਲ ਮੁਕੱਦਮਾ ਲੜ ਰਿਹਾ ਹੈ;ਉਹ ਇਜ਼ਰਾਈਲ ʼਤੇ ਦੋਸ਼ ਲਾਵੇਗਾ:+