8 ਹੁਣ ਸੱਤ ਬਲਦ ਅਤੇ ਸੱਤ ਭੇਡਾਂ ਲਓ ਤੇ ਮੇਰੇ ਸੇਵਕ ਅੱਯੂਬ ਕੋਲ ਜਾਓ ਅਤੇ ਆਪਣੇ ਲਈ ਹੋਮ-ਬਲ਼ੀ ਚੜ੍ਹਾਓ। ਮੇਰਾ ਸੇਵਕ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ।+ ਮੈਂ ਉਸ ਦੀ ਬੇਨਤੀ ਜ਼ਰੂਰ ਕਬੂਲ ਕਰਾਂਗਾ ਕਿ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾ ਅਨੁਸਾਰ ਪੇਸ਼ ਨਾ ਆਵਾਂ ਕਿਉਂਕਿ ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ ਜਿਵੇਂ ਮੇਰੇ ਸੇਵਕ ਅੱਯੂਬ ਨੇ ਬੋਲਿਆ।”