-
ਯਿਰਮਿਯਾਹ 6:28-30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਨ੍ਹਾਂ ਦੇ ਦਿਲ ਤਾਂਬੇ ਤੇ ਲੋਹੇ ਵਾਂਗ ਸਖ਼ਤ ਹਨ;
ਉਹ ਸਾਰੇ ਭ੍ਰਿਸ਼ਟ ਹਨ।
29 ਧੌਂਕਣੀਆਂ ਸੜ ਗਈਆਂ ਹਨ।
ਅੱਗ ਵਿੱਚੋਂ ਸਿਰਫ਼ ਸਿੱਕਾ ਨਿਕਲਦਾ ਹੈ।
ਧਾਤ ਨੂੰ ਸ਼ੁੱਧ ਕਰਨ ਵਾਲਾ ਪੂਰਾ ਜ਼ੋਰ ਲਾਉਂਦਾ ਹੈ,
ਪਰ ਉਸ ਦੀ ਮਿਹਨਤ ਬੇਕਾਰ ਜਾਂਦੀ ਹੈ+
ਅਤੇ ਜਿਹੜੇ ਬੁਰੇ ਹਨ, ਉਨ੍ਹਾਂ ਨੂੰ ਅਲੱਗ ਨਹੀਂ ਕੀਤਾ ਗਿਆ।+
30 ਲੋਕ ਉਨ੍ਹਾਂ ਨੂੰ ਜ਼ਰੂਰ ਖੋਟੀ ਚਾਂਦੀ ਕਹਿ ਕੇ ਠੁਕਰਾਉਣਗੇ
ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਹੈ।”+
-