ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 28:49, 50
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 49 “ਯਹੋਵਾਹ ਧਰਤੀ ਦੇ ਦੂਜੇ ਪਾਸਿਓਂ ਤੁਹਾਡੇ ਖ਼ਿਲਾਫ਼ ਇਕ ਕੌਮ ਘੱਲੇਗਾ+ ਜੋ ਇਕ ਉਕਾਬ ਵਾਂਗ ਤੁਹਾਡੇ ʼਤੇ ਝਪੱਟਾ ਮਾਰੇਗੀ।+ ਤੁਸੀਂ ਉਸ ਕੌਮ ਦੀ ਭਾਸ਼ਾ ਨਹੀਂ ਸਮਝੋਗੇ।+ 50 ਉਹ ਖੂੰਖਾਰ ਕੌਮ ਨਾ ਤਾਂ ਬੁੱਢਿਆਂ ਦਾ ਲਿਹਾਜ਼ ਕਰੇਗੀ ਅਤੇ ਨਾ ਹੀ ਬੱਚਿਆਂ ʼਤੇ ਤਰਸ ਖਾਏਗੀ।+

  • ਯਿਰਮਿਯਾਹ 48:40
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 40 “ਯਹੋਵਾਹ ਕਹਿੰਦਾ ਹੈ:

      ‘ਦੇਖੋ! ਜਿਵੇਂ ਉਕਾਬ ਆਪਣੇ ਸ਼ਿਕਾਰ ʼਤੇ ਝਪੱਟਾ ਮਾਰਦਾ ਹੈ,+

      ਉਵੇਂ ਉਹ ਮੋਆਬ ਉੱਤੇ ਆਪਣੇ ਖੰਭ ਖਿਲਾਰੇਗਾ।+

  • ਵਿਰਲਾਪ 4:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਸਾਡਾ ਪਿੱਛਾ ਕਰਨ ਵਾਲੇ ਆਦਮੀ ਆਕਾਸ਼ ਦੇ ਉਕਾਬਾਂ ਨਾਲੋਂ ਵੀ ਤੇਜ਼ ਸਨ।+

      ਉਨ੍ਹਾਂ ਨੇ ਪਹਾੜਾਂ ʼਤੇ ਸਾਡਾ ਪਿੱਛਾ ਕੀਤਾ; ਉਨ੍ਹਾਂ ਨੇ ਉਜਾੜ ਵਿਚ ਘਾਤ ਲਾ ਕੇ ਸਾਡੇ ʼਤੇ ਹਮਲਾ ਕੀਤਾ।

  • ਹੱਬਕੂਕ 1:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਉਨ੍ਹਾਂ ਦੇ ਘੋੜੇ ਚੀਤਿਆਂ ਨਾਲੋਂ ਵੀ ਤੇਜ਼ ਹਨ

      ਅਤੇ ਉਹ ਰਾਤ ਨੂੰ ਘੁੰਮਦੇ ਬਘਿਆੜਾਂ ਨਾਲੋਂ ਵੀ ਖੂੰਖਾਰ ਹਨ।+

      ਉਨ੍ਹਾਂ ਦੇ ਘੋੜੇ ਯੁੱਧ ਲਈ ਤੇਜ਼ੀ ਨਾਲ ਅੱਗੇ ਵਧਦੇ ਹਨ;

      ਉਨ੍ਹਾਂ ਦੇ ਘੋੜੇ ਦੂਰੋਂ-ਦੂਰੋਂ ਆਉਂਦੇ ਹਨ।

      ਉਹ ਉਕਾਬ ਵਾਂਗ ਆਪਣੇ ਸ਼ਿਕਾਰ ʼਤੇ ਝਪੱਟਾ ਮਾਰਦੇ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ