ਜ਼ਬੂਰ 90:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਤੋਂ ਪਹਿਲਾਂ ਕਿ ਪਹਾੜ ਪੈਦਾ ਹੋਏਜਾਂ ਤੂੰ ਧਰਤੀ ਅਤੇ ਉਪਜਾਊ ਜ਼ਮੀਨ ਨੂੰ ਜਨਮ ਦਿੱਤਾ,*+ਤੂੰ ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।+ ਦਾਨੀਏਲ 7:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਜਦ ਮੈਂ ਦਰਸ਼ਣ ਦੇਖ ਹੀ ਰਿਹਾ ਸੀ, ਤਾਂ ਸਿੰਘਾਸਣ ਰੱਖੇ ਗਏ ਅਤੇ ਅੱਤ ਪ੍ਰਾਚੀਨ+ ਆਪਣੇ ਸਿੰਘਾਸਣ ʼਤੇ ਬੈਠ ਗਿਆ।+ ਉਸ ਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ+ ਅਤੇ ਉਸ ਦੇ ਸਿਰ ਦੇ ਵਾਲ਼ ਉੱਨ ਵਾਂਗ ਚਿੱਟੇ ਸਨ। ਉਸ ਦਾ ਸਿੰਘਾਸਣ ਅੱਗ ਦੀਆਂ ਲਾਟਾਂ ਸੀ ਅਤੇ ਸਿੰਘਾਸਣ ਦੇ ਪਹੀਏ ਬਲ਼ਦੀ ਹੋਈ ਅੱਗ ਸਨ।+ ਦਾਨੀਏਲ 7:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜਦ ਤਕ ਕਿ ਅੱਤ ਪ੍ਰਾਚੀਨ+ ਆ ਨਹੀਂ ਗਿਆ ਅਤੇ ਅੱਤ ਮਹਾਨ ਦੇ ਪਵਿੱਤਰ ਸੇਵਕਾਂ+ ਦੇ ਪੱਖ ਵਿਚ ਫ਼ੈਸਲਾ ਨਹੀਂ ਸੁਣਾਇਆ ਗਿਆ ਅਤੇ ਪਵਿੱਤਰ ਸੇਵਕਾਂ ਨੂੰ ਰਾਜ+ ਦਿੱਤੇ ਜਾਣ ਦਾ ਮਿਥਿਆ ਸਮਾਂ ਨਹੀਂ ਆ ਗਿਆ। ਹੱਬਕੂਕ 1:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਹੋਵਾਹ, ਕੀ ਤੂੰ ਹਮੇਸ਼ਾ ਤੋਂ ਨਹੀਂ ਹੈਂ?+ ਹੇ ਮੇਰੇ ਪਵਿੱਤਰ ਪਰਮੇਸ਼ੁਰ, ਤੂੰ ਕਦੇ ਨਹੀਂ ਮਰਦਾ।*+ ਹੇ ਯਹੋਵਾਹ, ਤੂੰ ਆਪਣੇ ਨਿਆਂ ਅਨੁਸਾਰ ਉਨ੍ਹਾਂ ਨੂੰ ਕਾਰਵਾਈ ਕਰਨ ਲਈ ਠਹਿਰਾਇਆ ਹੈ। ਹੇ ਮੇਰੀ ਚਟਾਨ,+ ਤੂੰ ਸਾਨੂੰ ਸਜ਼ਾ ਦੇਣ ਲਈ* ਉਨ੍ਹਾਂ ਨੂੰ ਚੁਣਿਆ ਹੈ।+
2 ਇਸ ਤੋਂ ਪਹਿਲਾਂ ਕਿ ਪਹਾੜ ਪੈਦਾ ਹੋਏਜਾਂ ਤੂੰ ਧਰਤੀ ਅਤੇ ਉਪਜਾਊ ਜ਼ਮੀਨ ਨੂੰ ਜਨਮ ਦਿੱਤਾ,*+ਤੂੰ ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।+
9 “ਜਦ ਮੈਂ ਦਰਸ਼ਣ ਦੇਖ ਹੀ ਰਿਹਾ ਸੀ, ਤਾਂ ਸਿੰਘਾਸਣ ਰੱਖੇ ਗਏ ਅਤੇ ਅੱਤ ਪ੍ਰਾਚੀਨ+ ਆਪਣੇ ਸਿੰਘਾਸਣ ʼਤੇ ਬੈਠ ਗਿਆ।+ ਉਸ ਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ+ ਅਤੇ ਉਸ ਦੇ ਸਿਰ ਦੇ ਵਾਲ਼ ਉੱਨ ਵਾਂਗ ਚਿੱਟੇ ਸਨ। ਉਸ ਦਾ ਸਿੰਘਾਸਣ ਅੱਗ ਦੀਆਂ ਲਾਟਾਂ ਸੀ ਅਤੇ ਸਿੰਘਾਸਣ ਦੇ ਪਹੀਏ ਬਲ਼ਦੀ ਹੋਈ ਅੱਗ ਸਨ।+
22 ਜਦ ਤਕ ਕਿ ਅੱਤ ਪ੍ਰਾਚੀਨ+ ਆ ਨਹੀਂ ਗਿਆ ਅਤੇ ਅੱਤ ਮਹਾਨ ਦੇ ਪਵਿੱਤਰ ਸੇਵਕਾਂ+ ਦੇ ਪੱਖ ਵਿਚ ਫ਼ੈਸਲਾ ਨਹੀਂ ਸੁਣਾਇਆ ਗਿਆ ਅਤੇ ਪਵਿੱਤਰ ਸੇਵਕਾਂ ਨੂੰ ਰਾਜ+ ਦਿੱਤੇ ਜਾਣ ਦਾ ਮਿਥਿਆ ਸਮਾਂ ਨਹੀਂ ਆ ਗਿਆ।
12 ਹੇ ਯਹੋਵਾਹ, ਕੀ ਤੂੰ ਹਮੇਸ਼ਾ ਤੋਂ ਨਹੀਂ ਹੈਂ?+ ਹੇ ਮੇਰੇ ਪਵਿੱਤਰ ਪਰਮੇਸ਼ੁਰ, ਤੂੰ ਕਦੇ ਨਹੀਂ ਮਰਦਾ।*+ ਹੇ ਯਹੋਵਾਹ, ਤੂੰ ਆਪਣੇ ਨਿਆਂ ਅਨੁਸਾਰ ਉਨ੍ਹਾਂ ਨੂੰ ਕਾਰਵਾਈ ਕਰਨ ਲਈ ਠਹਿਰਾਇਆ ਹੈ। ਹੇ ਮੇਰੀ ਚਟਾਨ,+ ਤੂੰ ਸਾਨੂੰ ਸਜ਼ਾ ਦੇਣ ਲਈ* ਉਨ੍ਹਾਂ ਨੂੰ ਚੁਣਿਆ ਹੈ।+