ਜ਼ਬੂਰ 87:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 87 ਪਰਮੇਸ਼ੁਰ ਦੇ ਸ਼ਹਿਰ ਦੀ ਨੀਂਹ ਪਵਿੱਤਰ ਪਹਾੜਾਂ ʼਤੇ ਹੈ।+ 2 ਯਹੋਵਾਹ ਯਾਕੂਬ ਦੇ ਸਾਰੇ ਤੰਬੂਆਂ ਨਾਲੋਂਸੀਓਨ ਦੇ ਦਰਵਾਜ਼ਿਆਂ ਨੂੰ ਜ਼ਿਆਦਾ ਪਿਆਰ ਕਰਦਾ ਹੈ।+ ਜ਼ਕਰਯਾਹ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਸੀਓਨ ਨੂੰ ਮੁੜਾਂਗਾ+ ਅਤੇ ਯਰੂਸ਼ਲਮ ਵਿਚ ਵੱਸਾਂਗਾ;+ ਯਰੂਸ਼ਲਮ ਸੱਚਾਈ* ਦਾ ਸ਼ਹਿਰ ਕਹਾਵੇਗਾ+ ਅਤੇ ਸੈਨਾਵਾਂ ਦੇ ਯਹੋਵਾਹ ਦਾ ਪਹਾੜ, ਹਾਂ, ਪਵਿੱਤਰ ਪਹਾੜ ਕਹਾਵੇਗਾ।’”+
87 ਪਰਮੇਸ਼ੁਰ ਦੇ ਸ਼ਹਿਰ ਦੀ ਨੀਂਹ ਪਵਿੱਤਰ ਪਹਾੜਾਂ ʼਤੇ ਹੈ।+ 2 ਯਹੋਵਾਹ ਯਾਕੂਬ ਦੇ ਸਾਰੇ ਤੰਬੂਆਂ ਨਾਲੋਂਸੀਓਨ ਦੇ ਦਰਵਾਜ਼ਿਆਂ ਨੂੰ ਜ਼ਿਆਦਾ ਪਿਆਰ ਕਰਦਾ ਹੈ।+
3 “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਸੀਓਨ ਨੂੰ ਮੁੜਾਂਗਾ+ ਅਤੇ ਯਰੂਸ਼ਲਮ ਵਿਚ ਵੱਸਾਂਗਾ;+ ਯਰੂਸ਼ਲਮ ਸੱਚਾਈ* ਦਾ ਸ਼ਹਿਰ ਕਹਾਵੇਗਾ+ ਅਤੇ ਸੈਨਾਵਾਂ ਦੇ ਯਹੋਵਾਹ ਦਾ ਪਹਾੜ, ਹਾਂ, ਪਵਿੱਤਰ ਪਹਾੜ ਕਹਾਵੇਗਾ।’”+