ਲੂਕਾ 1:76, 77 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 76 ਪਰ ਤੂੰ, ਮੇਰੇ ਬੱਚੇ, ਅੱਤ ਮਹਾਨ ਦਾ ਨਬੀ ਕਹਾਏਂਗਾ ਅਤੇ ਤੂੰ ਯਹੋਵਾਹ* ਦੇ ਅੱਗੇ-ਅੱਗੇ ਜਾ ਕੇ ਉਸ ਦੇ ਰਾਹਾਂ ਨੂੰ ਤਿਆਰ ਕਰੇਂਗਾ+ 77 ਅਤੇ ਉਸ ਦੇ ਲੋਕਾਂ ਨੂੰ ਇਹ ਗਿਆਨ ਦੇਵੇਂਗਾ ਕਿ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਪਾ ਕੇ ਮੁਕਤੀ ਮਿਲੇਗੀ।+ ਇਬਰਾਨੀਆਂ 9:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਨਹੀਂ ਤਾਂ ਮਸੀਹ ਨੂੰ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਵਾਰ-ਵਾਰ ਦੁੱਖ ਝੱਲਣਾ ਪੈਂਦਾ। ਪਰ ਉਹ ਯੁਗ* ਦੇ ਅੰਤ* ਵਿਚ ਇੱਕੋ ਵਾਰ ਪ੍ਰਗਟ ਹੋਇਆ ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।+
76 ਪਰ ਤੂੰ, ਮੇਰੇ ਬੱਚੇ, ਅੱਤ ਮਹਾਨ ਦਾ ਨਬੀ ਕਹਾਏਂਗਾ ਅਤੇ ਤੂੰ ਯਹੋਵਾਹ* ਦੇ ਅੱਗੇ-ਅੱਗੇ ਜਾ ਕੇ ਉਸ ਦੇ ਰਾਹਾਂ ਨੂੰ ਤਿਆਰ ਕਰੇਂਗਾ+ 77 ਅਤੇ ਉਸ ਦੇ ਲੋਕਾਂ ਨੂੰ ਇਹ ਗਿਆਨ ਦੇਵੇਂਗਾ ਕਿ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਪਾ ਕੇ ਮੁਕਤੀ ਮਿਲੇਗੀ।+
26 ਨਹੀਂ ਤਾਂ ਮਸੀਹ ਨੂੰ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਵਾਰ-ਵਾਰ ਦੁੱਖ ਝੱਲਣਾ ਪੈਂਦਾ। ਪਰ ਉਹ ਯੁਗ* ਦੇ ਅੰਤ* ਵਿਚ ਇੱਕੋ ਵਾਰ ਪ੍ਰਗਟ ਹੋਇਆ ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।+