-
ਲੂਕਾ 19:43, 44ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
43 ਕਿਉਂਕਿ ਤੇਰੇ ਉੱਤੇ ਉਹ ਦਿਨ ਆਉਣਗੇ ਜਦੋਂ ਤੇਰੇ ਦੁਸ਼ਮਣ ਤੇਰੇ ਆਲੇ-ਦੁਆਲੇ ਤਿੱਖੀਆਂ ਬੱਲੀਆਂ ਗੱਡ ਕੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਹਰ ਪਾਸਿਓਂ ਤੇਰੇ ਉੱਤੇ ਦਬਾਅ ਪਾਉਣਗੇ।+ 44 ਉਹ ਤੈਨੂੰ ਮਿੱਟੀ ਵਿਚ ਮਿਲਾ ਦੇਣਗੇ ਅਤੇ ਤੇਰੇ ਬੱਚਿਆਂ ਨੂੰ ਜ਼ਮੀਨ ਉੱਤੇ ਪਟਕਾ-ਪਟਕਾ ਕੇ ਮਾਰਨਗੇ+ ਅਤੇ ਉਹ ਤੇਰੇ ਵਿਚ ਪੱਥਰ ʼਤੇ ਪੱਥਰ ਨਹੀਂ ਛੱਡਣਗੇ+ ਕਿਉਂਕਿ ਤੂੰ ਉਸ ਸਮੇਂ ਨੂੰ ਨਹੀਂ ਪਛਾਣਿਆ ਜਦੋਂ ਤੈਨੂੰ ਪਰਖਿਆ ਗਿਆ ਸੀ।”
-