-
ਦਾਨੀਏਲ 2:37, 38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਹੇ ਮਹਾਰਾਜ, ਤੂੰ ਰਾਜਿਆਂ ਦਾ ਰਾਜਾ ਹੈਂ ਅਤੇ ਸਵਰਗ ਦੇ ਪਰਮੇਸ਼ੁਰ ਨੇ ਤੈਨੂੰ ਰਾਜ,+ ਬਲ, ਸ਼ਕਤੀ ਅਤੇ ਮਹਿਮਾ ਦਿੱਤੀ ਹੈ। 38 ਉਸ ਨੇ ਤੈਨੂੰ ਸਾਰੇ ਇਨਸਾਨਾਂ ਉੱਤੇ ਅਧਿਕਾਰ ਦਿੱਤਾ ਹੈ, ਚਾਹੇ ਉਹ ਜਿੱਥੇ ਮਰਜ਼ੀ ਰਹਿੰਦੇ ਹੋਣ। ਨਾਲੇ ਉਸ ਨੇ ਮੈਦਾਨ ਦੇ ਜਾਨਵਰਾਂ ਅਤੇ ਆਕਾਸ਼ ਦੇ ਪੰਛੀਆਂ ਨੂੰ ਤੇਰੇ ਹੱਥ ਵਿਚ ਕੀਤਾ ਹੈ ਅਤੇ ਉਸ ਨੇ ਤੈਨੂੰ ਇਨ੍ਹਾਂ ਸਾਰਿਆਂ ਉੱਤੇ ਹਾਕਮ ਠਹਿਰਾਇਆ ਹੈ।+ ਇਸ ਲਈ ਤੂੰ ਹੀ ਉਹ ਸੋਨੇ ਦਾ ਸਿਰ ਹੈਂ।+
-