ਦਾਨੀਏਲ 4:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “‘ਪਰ ਉਨ੍ਹਾਂ ਨੇ ਕਿਹਾ ਕਿ ਦਰਖ਼ਤ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ।+ ਇਸ ਦਾ ਮਤਲਬ ਹੈ ਕਿ ਤੇਰਾ ਰਾਜ ਤੈਨੂੰ ਵਾਪਸ ਦੇ ਦਿੱਤਾ ਜਾਵੇਗਾ ਜਦ ਤੂੰ ਇਹ ਜਾਣ ਲਵੇਂਗਾ ਕਿ ਪਰਮੇਸ਼ੁਰ ਸਵਰਗ ਵਿਚ ਰਾਜ ਕਰ ਰਿਹਾ ਹੈ।
26 “‘ਪਰ ਉਨ੍ਹਾਂ ਨੇ ਕਿਹਾ ਕਿ ਦਰਖ਼ਤ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ।+ ਇਸ ਦਾ ਮਤਲਬ ਹੈ ਕਿ ਤੇਰਾ ਰਾਜ ਤੈਨੂੰ ਵਾਪਸ ਦੇ ਦਿੱਤਾ ਜਾਵੇਗਾ ਜਦ ਤੂੰ ਇਹ ਜਾਣ ਲਵੇਂਗਾ ਕਿ ਪਰਮੇਸ਼ੁਰ ਸਵਰਗ ਵਿਚ ਰਾਜ ਕਰ ਰਿਹਾ ਹੈ।