ਦਾਨੀਏਲ 4:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “‘ਆਪਣੇ ਬਿਸਤਰੇ ʼਤੇ ਸੁੱਤੇ ਪਿਆਂ ਮੈਂ ਦਰਸ਼ਣ ਵਿਚ ਧਰਤੀ ਦੇ ਵਿਚਕਾਰ ਇਕ ਦਰਖ਼ਤ ਦੇਖਿਆ+ ਜੋ ਬਹੁਤ ਹੀ ਉੱਚਾ ਸੀ।+ 11 ਉਹ ਦਰਖ਼ਤ ਵਧਿਆ ਅਤੇ ਮਜ਼ਬੂਤ ਹੋ ਗਿਆ ਅਤੇ ਉਸ ਦਾ ਸਿਰਾ ਆਕਾਸ਼ ਨੂੰ ਛੋਹਣ ਲੱਗ ਪਿਆ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ।
10 “‘ਆਪਣੇ ਬਿਸਤਰੇ ʼਤੇ ਸੁੱਤੇ ਪਿਆਂ ਮੈਂ ਦਰਸ਼ਣ ਵਿਚ ਧਰਤੀ ਦੇ ਵਿਚਕਾਰ ਇਕ ਦਰਖ਼ਤ ਦੇਖਿਆ+ ਜੋ ਬਹੁਤ ਹੀ ਉੱਚਾ ਸੀ।+ 11 ਉਹ ਦਰਖ਼ਤ ਵਧਿਆ ਅਤੇ ਮਜ਼ਬੂਤ ਹੋ ਗਿਆ ਅਤੇ ਉਸ ਦਾ ਸਿਰਾ ਆਕਾਸ਼ ਨੂੰ ਛੋਹਣ ਲੱਗ ਪਿਆ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ।