ਬਿਵਸਥਾ ਸਾਰ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਈ ਹੈ। ਉਹ ਇਸ ਵੱਡੀ ਉਜਾੜ ਵਿਚ ਤੁਹਾਡੇ ਸਫ਼ਰ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇਨ੍ਹਾਂ 40 ਸਾਲਾਂ ਦੌਰਾਨ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਰਿਹਾ ਹੈ ਅਤੇ ਉਸ ਨੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।”’+ ਬਿਵਸਥਾ ਸਾਰ 32:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਦੀ ਪਰਜਾ ਉਸ ਦਾ ਹਿੱਸਾ ਹੈ;+ਯਾਕੂਬ ਉਸ ਦੀ ਵਿਰਾਸਤ ਹੈ।+ 10 ਪਰਮੇਸ਼ੁਰ ਨੂੰ ਉਹ ਬੀਆਬਾਨ ਇਲਾਕੇ ਵਿਚ,+ਇਕ ਸੁੰਨਸਾਨ ਤੇ ਭਿਆਨਕ ਉਜਾੜ ਵਿਚ ਮਿਲਿਆ।+ ਉਸ ਨੇ ਸੁਰੱਖਿਆ ਦੀ ਢਾਲ ਬਣ ਕੇ ਉਸ ਦੀ ਦੇਖ-ਭਾਲ ਕੀਤੀ+ਅਤੇ ਆਪਣੀ ਅੱਖ ਦੀ ਪੁਤਲੀ ਵਾਂਗ ਉਸ ਦੀ ਰੱਖਿਆ ਕੀਤੀ।+
7 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਈ ਹੈ। ਉਹ ਇਸ ਵੱਡੀ ਉਜਾੜ ਵਿਚ ਤੁਹਾਡੇ ਸਫ਼ਰ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇਨ੍ਹਾਂ 40 ਸਾਲਾਂ ਦੌਰਾਨ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਰਿਹਾ ਹੈ ਅਤੇ ਉਸ ਨੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।”’+
9 ਯਹੋਵਾਹ ਦੀ ਪਰਜਾ ਉਸ ਦਾ ਹਿੱਸਾ ਹੈ;+ਯਾਕੂਬ ਉਸ ਦੀ ਵਿਰਾਸਤ ਹੈ।+ 10 ਪਰਮੇਸ਼ੁਰ ਨੂੰ ਉਹ ਬੀਆਬਾਨ ਇਲਾਕੇ ਵਿਚ,+ਇਕ ਸੁੰਨਸਾਨ ਤੇ ਭਿਆਨਕ ਉਜਾੜ ਵਿਚ ਮਿਲਿਆ।+ ਉਸ ਨੇ ਸੁਰੱਖਿਆ ਦੀ ਢਾਲ ਬਣ ਕੇ ਉਸ ਦੀ ਦੇਖ-ਭਾਲ ਕੀਤੀ+ਅਤੇ ਆਪਣੀ ਅੱਖ ਦੀ ਪੁਤਲੀ ਵਾਂਗ ਉਸ ਦੀ ਰੱਖਿਆ ਕੀਤੀ।+