ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯੋਏਲ 2:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 “ਸੀਓਨ ਵਿਚ ਨਰਸਿੰਗਾ ਵਜਾਓ!+

      ਮੇਰੇ ਪਵਿੱਤਰ ਪਹਾੜ ʼਤੇ ਯੁੱਧ ਦਾ ਐਲਾਨ ਕਰੋ।

      ਦੇਸ਼* ਦੇ ਸਾਰੇ ਵਾਸੀਓ ਕੰਬੋ

      ਕਿਉਂਕਿ ਯਹੋਵਾਹ ਦਾ ਦਿਨ ਆ ਰਿਹਾ ਹੈ!+ ਇਹ ਨੇੜੇ ਹੈ!

  • ਸਫ਼ਨਯਾਹ 1:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਸਾਰੇ ਜਹਾਨ ਦੇ ਮਾਲਕ ਯਹੋਵਾਹ ਅੱਗੇ ਚੁੱਪ ਰਹੋ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਹੈ।+

      ਯਹੋਵਾਹ ਨੇ ਇਕ ਬਲ਼ੀ ਤਿਆਰ ਕੀਤੀ ਹੈ; ਉਸ ਨੇ ਉਨ੍ਹਾਂ ਨੂੰ ਪਵਿੱਤਰ ਕੀਤਾ ਹੈ ਜਿਨ੍ਹਾਂ ਨੂੰ ਉਸ ਨੇ ਸੱਦਿਆ ਹੈ।

  • ਸਫ਼ਨਯਾਹ 1:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ!+

      ਉਹ ਨੇੜੇ ਹੈ ਅਤੇ ਬਹੁਤ ਤੇਜ਼ੀ ਨਾਲ ਆ ਰਿਹਾ ਹੈ!+

      ਯਹੋਵਾਹ ਦੇ ਦਿਨ ਦੀ ਆਵਾਜ਼ ਭਿਆਨਕ ਹੈ।+

      ਉਸ ਦਿਨ ਸੂਰਮਾ ਦੁੱਖ ਦੇ ਮਾਰੇ ਚੀਕਾਂ ਮਾਰਦਾ ਹੈ।+

  • ਸਫ਼ਨਯਾਹ 2:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਇਸ ਤੋਂ ਪਹਿਲਾਂ ਕਿ ਫ਼ਰਮਾਨ ਲਾਗੂ ਹੋਵੇ,

      ਇਸ ਤੋਂ ਪਹਿਲਾਂ ਕਿ ਦਿਨ ਤੂੜੀ ਵਾਂਗ ਲੰਘ ਜਾਵੇ,

      ਇਸ ਤੋਂ ਪਹਿਲਾਂ ਕਿ ਯਹੋਵਾਹ ਦੇ ਗੁੱਸੇ ਦੀ ਅੱਗ ਤੁਹਾਡੇ ʼਤੇ ਭੜਕੇ,+

      ਇਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ʼਤੇ ਆਵੇ,

  • 2 ਪਤਰਸ 3:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਪਰ ਯਹੋਵਾਹ* ਦਾ ਦਿਨ+ ਇਕ ਚੋਰ ਵਾਂਗ ਆਵੇਗਾ।+ ਉਦੋਂ ਆਕਾਸ਼ ਗਰਜ ਨਾਲ ਝੱਟ ਖ਼ਤਮ ਹੋ ਜਾਵੇਗਾ+ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ। ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।+

  • ਪ੍ਰਕਾਸ਼ ਦੀ ਕਿਤਾਬ 6:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਹ ਪਹਾੜਾਂ ਅਤੇ ਚਟਾਨਾਂ ਨੂੰ ਲਗਾਤਾਰ ਕਹਿ ਰਹੇ ਹਨ: “ਸਾਡੇ ਉੱਤੇ ਡਿਗ ਕੇ+ ਸਾਨੂੰ ਸਿੰਘਾਸਣ ਉੱਤੇ ਬੈਠੇ+ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਲੁਕਾ ਲਓ ਅਤੇ ਲੇਲੇ ਦੇ ਕ੍ਰੋਧ ਤੋਂ ਬਚਾ ਲਓ+ 17 ਕਿਉਂਕਿ ਉਨ੍ਹਾਂ ਦੇ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ+ ਅਤੇ ਕੌਣ ਬਚ ਸਕੇਗਾ?”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ