ਹੋਸ਼ੇਆ 7:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਮੈਂ ਜਦੋਂ ਵੀ ਇਜ਼ਰਾਈਲ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਹਾਂ,ਤਾਂ ਇਫ਼ਰਾਈਮ ਦਾ ਅਪਰਾਧ ਸਾਮ੍ਹਣੇ ਆ ਜਾਂਦਾ ਹੈ,+ਨਾਲੇ ਸਾਮਰਿਯਾ ਦੀ ਦੁਸ਼ਟਤਾ+ਕਿਉਂਕਿ ਉਹ ਧੋਖੇਬਾਜ਼ੀ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ;+ਉਹ ਸੰਨ੍ਹ ਲਾ ਕੇ ਚੋਰੀਆਂ ਕਰਦੇ ਹਨ ਅਤੇ ਟੋਲੀਆਂ ਬਣਾ ਕੇ ਬਾਹਰ ਲੁੱਟ-ਖੋਹ ਕਰਦੇ ਹਨ।+ ਆਮੋਸ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਬਾਸ਼ਾਨ ਦੀਓ ਔਰਤੋ,* ਇਹ ਸੰਦੇਸ਼ ਸੁਣੋ,ਤੁਸੀਂ ਜਿਹੜੀਆਂ ਸਾਮਰਿਯਾ ਦੇ ਪਹਾੜ ʼਤੇ ਵੱਸਦੀਆਂ ਹੋ,+ਤੁਸੀਂ ਕੰਗਾਲਾਂ ਨੂੰ ਠੱਗਦੀਆਂ ਹੋ+ ਅਤੇ ਗ਼ਰੀਬਾਂ ਨੂੰ ਸਤਾਉਂਦੀਆਂ ਹੋ,ਆਪਣੇ ਪਤੀਆਂ* ਨੂੰ ਕਹਿੰਦੀਆਂ ਹੋ, ‘ਸਾਡੇ ਵਾਸਤੇ ਪੀਣ ਲਈ ਸ਼ਰਾਬ ਲਿਆਓ!’
7 “ਮੈਂ ਜਦੋਂ ਵੀ ਇਜ਼ਰਾਈਲ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਹਾਂ,ਤਾਂ ਇਫ਼ਰਾਈਮ ਦਾ ਅਪਰਾਧ ਸਾਮ੍ਹਣੇ ਆ ਜਾਂਦਾ ਹੈ,+ਨਾਲੇ ਸਾਮਰਿਯਾ ਦੀ ਦੁਸ਼ਟਤਾ+ਕਿਉਂਕਿ ਉਹ ਧੋਖੇਬਾਜ਼ੀ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ;+ਉਹ ਸੰਨ੍ਹ ਲਾ ਕੇ ਚੋਰੀਆਂ ਕਰਦੇ ਹਨ ਅਤੇ ਟੋਲੀਆਂ ਬਣਾ ਕੇ ਬਾਹਰ ਲੁੱਟ-ਖੋਹ ਕਰਦੇ ਹਨ।+
4 “ਬਾਸ਼ਾਨ ਦੀਓ ਔਰਤੋ,* ਇਹ ਸੰਦੇਸ਼ ਸੁਣੋ,ਤੁਸੀਂ ਜਿਹੜੀਆਂ ਸਾਮਰਿਯਾ ਦੇ ਪਹਾੜ ʼਤੇ ਵੱਸਦੀਆਂ ਹੋ,+ਤੁਸੀਂ ਕੰਗਾਲਾਂ ਨੂੰ ਠੱਗਦੀਆਂ ਹੋ+ ਅਤੇ ਗ਼ਰੀਬਾਂ ਨੂੰ ਸਤਾਉਂਦੀਆਂ ਹੋ,ਆਪਣੇ ਪਤੀਆਂ* ਨੂੰ ਕਹਿੰਦੀਆਂ ਹੋ, ‘ਸਾਡੇ ਵਾਸਤੇ ਪੀਣ ਲਈ ਸ਼ਰਾਬ ਲਿਆਓ!’