ਜ਼ਬੂਰ 142:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਂ ਉਸ ਅੱਗੇ ਆਪਣਾ ਦੁੱਖ ਫਰੋਲਦਾ ਹਾਂ;ਮੈਂ ਉਸ ਨੂੰ ਆਪਣੀ ਚਿੰਤਾ ਦੱਸਦਾ ਹਾਂ+ 3 ਜਦੋਂ ਮੈਂ ਨਿਰਾਸ਼ਾ ਵਿਚ ਡੁੱਬ ਜਾਂਦਾ ਹਾਂ। ਫਿਰ ਤੂੰ ਕਦਮ-ਕਦਮ ਤੇ ਮੇਰੀ ਰਾਖੀ ਕਰਦਾ ਹੈਂ।+ ਮੈਂ ਜਿਸ ਰਾਹ ਵੀ ਜਾਂਦਾ ਹਾਂ,ਮੇਰੇ ਦੁਸ਼ਮਣ ਉੱਥੇ ਮੈਨੂੰ ਫਸਾਉਣ ਲਈ ਫੰਦਾ ਲੁਕਾਉਂਦੇ ਹਨ। ਜ਼ਬੂਰ 143:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੈਂ ਨਿਰਾਸ਼ਾ ਵਿਚ ਡੁੱਬ ਗਿਆ ਹਾਂ;+ਮੇਰਾ ਦਿਲ ਸੁੰਨ ਹੋ ਗਿਆ ਹੈ।+ 5 ਮੈਂ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹਾਂ;ਮੈਂ ਤੇਰੇ ਸਾਰੇ ਕੰਮਾਂ ʼਤੇ ਮਨਨ ਕਰਦਾ ਹਾਂ;+ਮੈਂ ਤੇਰੇ ਹੱਥਾਂ ਦੇ ਕੰਮਾਂ ʼਤੇ ਖ਼ੁਸ਼ੀ-ਖ਼ੁਸ਼ੀ ਸੋਚ-ਵਿਚਾਰ* ਕਰਦਾ ਹਾਂ।
2 ਮੈਂ ਉਸ ਅੱਗੇ ਆਪਣਾ ਦੁੱਖ ਫਰੋਲਦਾ ਹਾਂ;ਮੈਂ ਉਸ ਨੂੰ ਆਪਣੀ ਚਿੰਤਾ ਦੱਸਦਾ ਹਾਂ+ 3 ਜਦੋਂ ਮੈਂ ਨਿਰਾਸ਼ਾ ਵਿਚ ਡੁੱਬ ਜਾਂਦਾ ਹਾਂ। ਫਿਰ ਤੂੰ ਕਦਮ-ਕਦਮ ਤੇ ਮੇਰੀ ਰਾਖੀ ਕਰਦਾ ਹੈਂ।+ ਮੈਂ ਜਿਸ ਰਾਹ ਵੀ ਜਾਂਦਾ ਹਾਂ,ਮੇਰੇ ਦੁਸ਼ਮਣ ਉੱਥੇ ਮੈਨੂੰ ਫਸਾਉਣ ਲਈ ਫੰਦਾ ਲੁਕਾਉਂਦੇ ਹਨ।
4 ਮੈਂ ਨਿਰਾਸ਼ਾ ਵਿਚ ਡੁੱਬ ਗਿਆ ਹਾਂ;+ਮੇਰਾ ਦਿਲ ਸੁੰਨ ਹੋ ਗਿਆ ਹੈ।+ 5 ਮੈਂ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹਾਂ;ਮੈਂ ਤੇਰੇ ਸਾਰੇ ਕੰਮਾਂ ʼਤੇ ਮਨਨ ਕਰਦਾ ਹਾਂ;+ਮੈਂ ਤੇਰੇ ਹੱਥਾਂ ਦੇ ਕੰਮਾਂ ʼਤੇ ਖ਼ੁਸ਼ੀ-ਖ਼ੁਸ਼ੀ ਸੋਚ-ਵਿਚਾਰ* ਕਰਦਾ ਹਾਂ।