ਕਹਾਉਤਾਂ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਬੇਈਮਾਨੀ ਦੀ* ਤੱਕੜੀ ਤੋਂ ਯਹੋਵਾਹ ਨੂੰ ਘਿਣ ਹੈ,ਪਰ ਸਹੀ ਵੱਟੇ* ਤੋਂ ਉਹ ਖ਼ੁਸ਼ ਹੁੰਦਾ ਹੈ।+ ਕਹਾਉਤਾਂ 20:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਬੇਈਮਾਨੀ ਦੇ ਵੱਟੇ ਅਤੇ ਝੂਠੇ ਮਾਪ*—ਦੋਹਾਂ ਤੋਂ ਯਹੋਵਾਹ ਨੂੰ ਘਿਣ ਹੈ।+ ਮੀਕਾਹ 6:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕੀ ਮੈਂ ਬੇਦਾਗ਼* ਰਹਿ ਸਕਦਾ ਹਾਂ ਜੇ ਮੈਂ ਤੱਕੜੀ ਨਾਲ ਤੋਲਣ ਵੇਲੇ ਹੇਰਾ-ਫੇਰੀ ਕਰਦਾ ਹਾਂਅਤੇ ਮੇਰੀ ਥੈਲੀ ਵਿਚ ਬੇਈਮਾਨੀ ਦੇ ਵੱਟੇ ਹਨ?+
11 ਕੀ ਮੈਂ ਬੇਦਾਗ਼* ਰਹਿ ਸਕਦਾ ਹਾਂ ਜੇ ਮੈਂ ਤੱਕੜੀ ਨਾਲ ਤੋਲਣ ਵੇਲੇ ਹੇਰਾ-ਫੇਰੀ ਕਰਦਾ ਹਾਂਅਤੇ ਮੇਰੀ ਥੈਲੀ ਵਿਚ ਬੇਈਮਾਨੀ ਦੇ ਵੱਟੇ ਹਨ?+