-
ਯਿਰਮਿਯਾਹ 22:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ‘ਪਰ ਤੇਰਾ ਦਿਲ ਅਤੇ ਤੇਰੀਆਂ ਅੱਖਾਂ
ਬੱਸ ਬੇਈਮਾਨੀ ਦੀ ਕਮਾਈ ਕਰਨ, ਬੇਕਸੂਰ ਦਾ ਖ਼ੂਨ ਵਹਾਉਣ,
ਧੋਖਾਧੜੀ ਅਤੇ ਲੁੱਟ-ਖਸੁੱਟ ਕਰਨ ʼਤੇ ਲੱਗੀਆਂ ਹੋਈਆਂ ਹਨ।’
-
-
ਹਿਜ਼ਕੀਏਲ 22:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਦੇਸ਼ ਦੇ ਲੋਕਾਂ ਨੇ ਠੱਗੀਆਂ ਮਾਰੀਆਂ ਹਨ, ਲੁੱਟ-ਮਾਰ ਕੀਤੀ ਹੈ,+ ਲੋੜਵੰਦਾਂ ਅਤੇ ਗ਼ਰੀਬਾਂ ਨਾਲ ਬਦਸਲੂਕੀ ਕੀਤੀ ਹੈ, ਪਰਦੇਸੀਆਂ ਨਾਲ ਧੋਖਾਧੜੀ ਕੀਤੀ ਹੈ ਅਤੇ ਉਨ੍ਹਾਂ ਨਾਲ ਨਿਆਂ ਨਹੀਂ ਕੀਤਾ।’
-