ਯਸਾਯਾਹ 1:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 “ਤੇਰੇ ਹਾਕਮ ਢੀਠ ਅਤੇ ਚੋਰਾਂ ਦੇ ਸਾਥੀ ਹਨ।+ ਉਨ੍ਹਾਂ ਵਿੱਚੋਂ ਹਰੇਕ ਰਿਸ਼ਵਤ ਦਾ ਭੁੱਖਾ ਹੈ ਅਤੇ ਤੋਹਫ਼ਿਆਂ ਪਿੱਛੇ ਭੱਜਦਾ ਹੈ।+ ਉਹ ਯਤੀਮ* ਦਾ ਨਿਆਂ ਨਹੀਂ ਕਰਦੇਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਤਕ ਕਦੇ ਨਹੀਂ ਪਹੁੰਚਦਾ।+ ਯਸਾਯਾਹ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਹਾਕਮਾਂ ਨੂੰ ਸਜ਼ਾ ਸੁਣਾਵੇਗਾ। “ਤੁਸੀਂ ਅੰਗੂਰਾਂ ਦਾ ਬਾਗ਼ ਸਾੜ ਦਿੱਤਾ ਹੈਅਤੇ ਤੁਸੀਂ ਗ਼ਰੀਬਾਂ ਤੋਂ ਜੋ ਲੁੱਟਿਆ, ਉਹ ਤੁਹਾਡੇ ਘਰਾਂ ਵਿਚ ਹੈ।+ ਯਿਰਮਿਯਾਹ 21:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਦਾਊਦ ਦੇ ਘਰਾਣੇ, ਯਹੋਵਾਹ ਇਹ ਕਹਿੰਦਾ ਹੈ: “ਰੋਜ਼ ਸਵੇਰੇ ਨਿਆਂ ਕਰੋਅਤੇ ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ+ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ+ ਮੇਰੇ ਗੁੱਸੇ ਦੀ ਅੱਗ ਨਾ ਭੜਕੇ+ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”’ ਮੀਕਾਹ 2:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਹ ਦੂਜਿਆਂ ਦੇ ਖੇਤਾਂ ਦੀ ਲਾਲਸਾ ਕਰਦੇ ਹਨ ਅਤੇ ਉਨ੍ਹਾਂ ʼਤੇ ਕਬਜ਼ਾ ਕਰ ਲੈਂਦੇ ਹਨ;+ਨਾਲੇ ਘਰਾਂ ਨੂੰ ਹੜੱਪ ਲੈਂਦੇ ਹਨ;ਉਹ ਕਿਸੇ ਨਾਲ ਠੱਗੀ ਮਾਰ ਕੇ ਉਸ ਦਾ ਘਰ ਲੈ ਲੈਂਦੇ ਹਨ,+ਉਸ ਤੋਂ ਉਸ ਦੀ ਵਿਰਾਸਤ ਖੋਹ ਲੈਂਦੇ ਹਨ।
23 “ਤੇਰੇ ਹਾਕਮ ਢੀਠ ਅਤੇ ਚੋਰਾਂ ਦੇ ਸਾਥੀ ਹਨ।+ ਉਨ੍ਹਾਂ ਵਿੱਚੋਂ ਹਰੇਕ ਰਿਸ਼ਵਤ ਦਾ ਭੁੱਖਾ ਹੈ ਅਤੇ ਤੋਹਫ਼ਿਆਂ ਪਿੱਛੇ ਭੱਜਦਾ ਹੈ।+ ਉਹ ਯਤੀਮ* ਦਾ ਨਿਆਂ ਨਹੀਂ ਕਰਦੇਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਤਕ ਕਦੇ ਨਹੀਂ ਪਹੁੰਚਦਾ।+
14 ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਹਾਕਮਾਂ ਨੂੰ ਸਜ਼ਾ ਸੁਣਾਵੇਗਾ। “ਤੁਸੀਂ ਅੰਗੂਰਾਂ ਦਾ ਬਾਗ਼ ਸਾੜ ਦਿੱਤਾ ਹੈਅਤੇ ਤੁਸੀਂ ਗ਼ਰੀਬਾਂ ਤੋਂ ਜੋ ਲੁੱਟਿਆ, ਉਹ ਤੁਹਾਡੇ ਘਰਾਂ ਵਿਚ ਹੈ।+
12 ਹੇ ਦਾਊਦ ਦੇ ਘਰਾਣੇ, ਯਹੋਵਾਹ ਇਹ ਕਹਿੰਦਾ ਹੈ: “ਰੋਜ਼ ਸਵੇਰੇ ਨਿਆਂ ਕਰੋਅਤੇ ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ+ਤਾਂਕਿ ਤੁਹਾਡੇ ਬੁਰੇ ਕੰਮਾਂ ਕਰਕੇ+ ਮੇਰੇ ਗੁੱਸੇ ਦੀ ਅੱਗ ਨਾ ਭੜਕੇ+ਜਿਸ ਨੂੰ ਕੋਈ ਬੁਝਾ ਨਹੀਂ ਸਕੇਗਾ।”’
2 ਉਹ ਦੂਜਿਆਂ ਦੇ ਖੇਤਾਂ ਦੀ ਲਾਲਸਾ ਕਰਦੇ ਹਨ ਅਤੇ ਉਨ੍ਹਾਂ ʼਤੇ ਕਬਜ਼ਾ ਕਰ ਲੈਂਦੇ ਹਨ;+ਨਾਲੇ ਘਰਾਂ ਨੂੰ ਹੜੱਪ ਲੈਂਦੇ ਹਨ;ਉਹ ਕਿਸੇ ਨਾਲ ਠੱਗੀ ਮਾਰ ਕੇ ਉਸ ਦਾ ਘਰ ਲੈ ਲੈਂਦੇ ਹਨ,+ਉਸ ਤੋਂ ਉਸ ਦੀ ਵਿਰਾਸਤ ਖੋਹ ਲੈਂਦੇ ਹਨ।